ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਸਤੰਬਰ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਸਤੰਬਰ 1 ਤੋਂ ਮੋੜਿਆ ਗਿਆ)
- 1604 – ਦਰਬਾਰ ਸਾਹਿਬ ਵਿੱਖੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੋਇਆ।
- 1911 – ਪੰਜਾਬੀ ਸਾਹਿਤਕਾਰ, ਮੌਲਿਕ ਲੇਖਣ, ਅਨੁਵਾਦ ਅਤੇ ਸੰਪਾਦਨ ਜੀਤ ਸਿੰਘ ਸੀਤਲ ਦਾ ਜਨਮ।
- 1915 – ਉਰਦੂ ਲੇਖਕ, ਡਰਾਮਾ ਲੇਖਕ ਅਤੇ ਫ਼ਿਲਮੀ ਹਦਾਇਤਕਾਰ ਰਾਜਿੰਦਰ ਸਿੰਘ ਬੇਦੀ ਦਾ ਜਨਮ।
- 1952 – ਅਰਨੈਸਟ ਹੈਮਿੰਗਵੇ ਦਾ ਇਨਾਮ ਜੇਤੂ ਨਾਵਲ ਬੁੱਢਾ ਤੇ ਸਮੁੰਦਰ ਛਪਿਆ।
- 1979 – ਪਾਇਓਨੀਅਰ-11, ਸ਼ੁੱਕਰ (ਗ੍ਰਹਿ) ਤੋਂ 21,000 ਕਿਲੋਮੀਟਰ ਦੀ ਦੂਰੀ ਤੇ ਲੰਘਿਆ।