ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੧੫ ਮਾਰਚ
ਦਿੱਖ
15 ਮਾਰਚ: ਪੁਲਿਸ ਜ਼ੁਲਮ ਖ਼ਿਲਾਫ ਅੰਤਰਰਾਸ਼ਟਰੀ ਦਿਹਾੜਾ
- 44 ਈ.ਪੂ. - ਰੋਮਨ ਜਰਨੈਲ ਜੂਲੀਅਸ ਸੀਜ਼ਰ ਦੀ ਮੌਤ
- 1493 - ਅਮਰੀਕਾ ਦਾ ਫੇਰਾ ਲਾਉਣ ਤੋਂ ਬਾਅਦ ਕ੍ਰਿਸਟੋਫਰ ਕਲੰਬਸ ਸਪੇਨ ਵਾਪਿਸ ਪਹੁੰਚਿਆ।
- 1564 - ਮੁਗ਼ਲ ਬਾਦਸ਼ਾਹ ਅਕਬਰ ਨੇ ਜਜ਼ੀਆ ਕਰ ਬੰਦ ਕਰ ਦਿੱਤਾ।
- 1924 - ਰੂਸੀ ਲੇਖਕ ਯੂਰੀ ਬੋਂਦਾਰੇਵ ਦਾ ਜਨਮ
- 1983 - ਪੰਜਾਬੀ ਗਾਇਕ ਹਨੀ ਸਿੰਘ ਦਾ ਜਨਮ