ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੫ ਮਾਰਚ
ਦਿੱਖ
5 ਮਾਰਚ: ਰਾਸ਼ਟਰੀ ਰੁੱਖ ਲਗਾਓ ਦਿਵਸ (ਇਰਾਨ)
- 1913 - ਉਰਦੂ ਸ਼ਾਇਰ ਸਾਹਿਰ ਹੁਸ਼ਿਆਰਪੁਰੀ ਦਾ ਜਨਮ
- 1931 - ਮਹਾਤਮਾ ਗਾਂਧੀ ਅਤੇ ਬ੍ਰਿਟੇਨ ਦੇ ਵਾਇਸਰਾਏ ਲਾਰਡ ਇਰਵਿਨ ਨੇ ਗਾਂਧੀ ਇਰਵਿਨ ਸਮਝੌਤੇ ਉੱਤੇ ਦਸਤਖ਼ਤ ਕੀਤੇ ਅਤੇ ਇਸ ਦੇ ਨਾਲ ਹੀ ਨਾਮਿਲਵਰਤਨ ਅੰਦੋਲਨ ਖਤਮ ਹੋਇਆ।
- 1953 - ਸੋਵੀਅਤ ਸਿਆਸਤਦਾਨ ਜੋਸਿਫ਼ ਸਟਾਲਿਨ ਦੀ ਮੌਤ
- 2013 - ਵੇਂਜ਼ੁਏਲਾ ਦੇ ਰਾਸ਼ਟਰਪਤੀ ਹੂਗੋ ਚਾਵੇਜ਼ ਦੀ ਮੌਤ