ਸਾਹਿਰ ਹੁਸ਼ਿਆਰਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਹਿਰ ਹੁਸ਼ਿਆਰਪੁਰੀ
ساحر ہوشیارپوری
ਜਨਮ
ਰਾਮ ਪਰਕਾਸ਼

(1913-03-05)5 ਮਾਰਚ 1913
ਹੁਸ਼ਿਆਰਪੁਰ, ਪੰਜਾਬ, ਬਰਤਾਨਵੀ ਭਾਰਤ
ਮੌਤ18 ਦਸੰਬਰ 1994(1994-12-18) (ਉਮਰ 81)
ਰਾਸ਼ਟਰੀਅਤਾਭਾਰਤੀ
ਪੇਸ਼ਾਪੱਤਰਕਾਰ
ਲਈ ਪ੍ਰਸਿੱਧਨਜ਼ਮਾਂ, ਗ਼ਜ਼ਲਾਂ

ਸਾਹਿਰ ਹੁਸ਼ਿਆਰਪੁਰੀ (ਉਰਦੂ: ساحر ہوشیارپوری‎) (ਹਿੰਦੀ: साहिर होशियारपुर) ਜਨਮ ਸਮੇਂ ਰਾਮ ਪਰਕਾਸ਼ (ਉਰਦੂ: رام پرکاش‎) (ਹਿੰਦੀ: राम प्रकाश) 5 ਮਾਰਚ 1913 - 18 ਦਸੰਬਰ 1994,[1][2] ਭਾਰਤ ਦਾ ਇੱਕ ਉਰਦੂ ਕਵੀ ਸੀ। ਉਸ ਨੇ ਕਵਿਤਾ ਦੀਆਂ ਕਈ ਕਿਤਾਬਾਂ ਲਿਖੀਆਂ ਹਨ, ਉਹ ਮੁੱਖ ਤੌਰ ਤੇ ਗ਼ਜ਼ਲ ਲਿਖਦਾ ਸੀ। ਉਸ ਦੀਆਂ ਅਨੇਕ ਗ਼ਜ਼ਲਾਂ ਜਗਜੀਤ ਸਿੰਘ, ਸਮੇਤ ਮੋਹਰੀ ਗਾਇਕਾਂ ਨੇ ਗਾਏਂ ਹਨ।

ਹਵਾਲੇ[ਸੋਧੋ]

  1. Urdu Authors: Date list as on May 31, 2006. National Council for Promotion of Urdu, Govt. of India, Ministry of Human Resource Development.
  2. http://www.urdupoetry.com/shoshiarpuri.html