ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/11 ਸਤੰਬਰ
ਦਿੱਖ
- 1862 – ਅਮਰੀਕੀ ਨਿੱਕੀਆਂ ਕਹਾਣੀਆਂ ਦੇ ਲੇਖਕ ਓ ਹੈਨਰੀ ਦਾ ਜਨਮ।
- 1893 – ਸਵਾਮੀ ਵਿਵੇਕਾਨੰਦ, ਅਮਰੀਕਾ ਦੇ ਸ਼ਿਕਾਗੋ ਨਗਰ ਵਿੱਚ ਸਰਬ ਧਰਮ ਮਹਾਸਮੇਲਣ ਵਿੱਚ ਭਾਗ ਲੈਣ ਪਹੁੰਚੇ।
- 1895 – ਭਾਰਤ ਦੇ ਰਾਸ਼ਟਰੀ ਆਧਿਆਪਕ ਵਿਨੋਬਾ ਭਾਵੇ ਦਾ ਜਨਮ।
- 1923 – ਮੋਰਚਾ ਜੈਤੋ ਗੁਰਦਵਾਰਾ ਗੰਗਸਰ: 110 ਸਿੰਘਾਂ ਦਾ ਜਥਾ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਮੁਕਤਸਰ ਤੋਂ ਜੈਤੋ ਵੱਲ ਨੂੰ ਤੁਰਿਆ।
- 1948 – ਪਾਕਿਸਤਾਨ ਦਾ ਬਾਨੀ ਮੁਹੰਮਦ ਅਲੀ ਜਿੰਨਾ ਦਾ ਦਿਹਾਂਤ।
- 1965 – ਭਾਰਤ-ਪਾਕਿਸਤਾਨ ਯੁੱਧ: ਭਾਰਤ ਨੇ ਲਾਹੋਰ ਦੇ ਨੇੜੇ ਬੁਰਕੀ ਕਸਬੇ ਤੇ ਕਬਜਾ ਕੀਤਾ।
- 2001 – 11/9 ਹਮਲਾ: ਅਮਰੀਕਾ ਤੇ ਆਤੰਕਵਾਦੀ ਹਮਲਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਸਤੰਬਰ • 11 ਸਤੰਬਰ • 12 ਸਤੰਬਰ