ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਜੂਨ
ਦਿੱਖ
- 1938 – ਫ਼ਿਲਮਾਂ ਵਿੱਚ ਪਹਿਲੀ ਵਾਰ ਸੁਪਰਮੈਨ ਦਾ ਪਾਤਰ ਪੇਸ਼ ਕੀਤਾ ਗਿਆ।
- 1948 – ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੇ ਪੰਜਾਬ ਵਿੱਚ ਪੰਜਾਬੀ ਅਤੇ ਹਿੰਦੀ ਨੂੰ ਸਿੱਖਿਆ ਦਾ ਮਾਧਿਅਮ ਬਣਾ ਦਿਤਾ।
- 1930 – ਮੁੰਬਈ ਵੀ. ਟੀ. ਤੋਂ ਪੁਣੇ ਦਰਮਿਆਨ ਦੇਸ਼ ਦੀ ਪਹਿਲੀ ਡੀਲਕਸ ਰੇਲ ਸੇਵਾ ਦੀ ਸ਼ੁਰੂਆਤ।
- 1955 – ਛੂਤ-ਛਾਤ ਅਪਰਾਧ ਕਾਨੂੰਨ ਲਾਗੂ ਹੋਆਿ।
- 1964 – ਨਵਾਂ ਪੈਸਾ ਨੂੰ ਪੈਸਾ ਐਲਾਨ ਕੀਤਾ ਗਿਆ।
- 1926 – ਬੇਹੱਦ ਖੂਬਸੂਰਤ ਅਭਿਨੇਤਰੀ ਮਰਲਿਨ ਮੁਨਰੋ ਦਾ ਜਨਮ।
- 1929 – ਭਾਰਤੀ ਫਿਲਮੀ ਕਲਾਕਾਰ ਨਰਗਿਸ ਦਾ ਜਨਮ। (ਦਿਹਾਂਤ 1981)