ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/21 ਮਈ
ਦਿੱਖ
- 427 – ਮਸ਼ਹੂਰ ਯੂਨਾਨੀ ਫ਼ਿਲਾਸਫ਼ਰ ਪਲੈਟੋ ਦਾ ਜਨਮ ਹੋਇਆ।
- 1506 – ਅਮਰੀਕਾ ਤੇ ਹੋਰ ਕਈ ਮੁਲਕਾਂ ਦੀ ਖੋਜ ਕਰਨ ਵਾਲੇ ਕਰਿਸਟੋਫ਼ਰ ਕੋਲੰਬਸ ਦੀ ਮੌਤ ਹੋਈ।
- 1621 – ਕੌਲਾਂ, ਮੁਸਲਿਮ ਕਾਜ਼ੀਆਂ ਤੋਂ ਬਚਣ ਵਾਸਤੇ ਦੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਦੀ ਪਨਾਹ ਵਿੱਚ ਆਈ।
- 1914 – ਕਾਮਾਗਾਟਾਮਾਰੂ ਬਿਰਤਾਂਤ ਦਾ ਕਾਮਾਗਾਟਾਮਾਰੂ ਜਹਾਜ਼ ਵਿਕਟੋਰੀਆ (ਕੈਨੇਡਾ) ਪੁੱਜਾ
- 1920 – ਰੋਜ਼ਾਨਾ ਅਕਾਲੀ ਅਖ਼ਬਾਰ ਸ਼ੁਰੂ ਹੋਇਆ।
- 1991 – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਇੱਕ ਫੁੱਲਾਂ ਦੇ ਗੁਲਦਸਤੇ ਵਿੱਚ ਬੰਬ ਰਖ ਕੇ ਇੱਕ ਤਾਮਿਲ ਮੁਨੱਖੀ ਬੰਬ ਨੇ ਉਡਾ ਦਿਤਾ।
- 1994 – ਭਾਰਤ ਦੀ ਸੁਸ਼ਮਿਤਾ ਸੇਨ ਮਿਸ ਯੂਨੀਵਰਸ ਬਣੀ।