ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/24 ਜੁਲਾਈ
ਦਿੱਖ
- 1937– ਭਾਰਤੀ ਫ਼ਿਲਮੀ ਕਲਾਕਾਰ, ਨਿਰਦੇਸ਼ਕ, ਨਿਰਮਾਤਾ ਮਨੋਜ ਕੁਮਾਰ ਦਾ ਜਨਮ।
- 1945– ਭਾਰਤੀ ਉਦਯੋਗਪਤੀ ਅਜ਼ੀਮ ਪ੍ਰੇਮਜੀ ਦਾ ਜਨਮ।
- 1954– ਕਾਮਾਗਾਟਾਮਾਰੂ ਬਾਬਾ ਗੁਰਦਿੱਤ ਸਿੰਘ ਦੀ ਮੌਤ ਹੋਈ।
- 1985– ਰਾਜੀਵ-ਲੌਂਗੋਵਾਲ ਸਮਝੌਤੇ ‘ਤੇ ਦਸਤਖ਼ਤ ਹੋਏ।
- 1991– ਭਾਰਤ ਦੇ ਵਿੱਤ ਮੰਤਰੀ ਮਨਮੋਹਨ ਸਿੰਘ ਦਾ ਪਹਿਲਾ ਬਜ਼ਟ ਦਾ ਭਾਸ਼ਨ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 23 ਜੁਲਾਈ • 24 ਜੁਲਾਈ • 25 ਜੁਲਾਈ