ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/25 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

25 ਅਕਤੂਬਰ:

  • 1881 – ਸਪੇਨ ਦਾ ਮਹਾਨ ਚਿੱਤਰਕਾਰ, ਮੂਰਤੀਕਾਰ, ਪ੍ਰਿੰਟ-ਮੇਕਰ, ਸੀਰੈਮਿਕ ਡੀਜ਼ਾਈਨਰ ਅਤੇ ਸਟੇਜ ਡੀਜ਼ਾਈਨਰ ਪਾਬਲੋ ਪਿਕਾਸੋ ਦਾ ਜਨਮ।
  • 1945 – ਭਾਰਤੀ ਫਿਲਮ ਨਿਰਮਾਤਾ, ਸਕਰੀਨ ਲੇਖਕ ਅਤੇ ਅਦਾਕਾਰਾ ਅਪਰਨਾ ਸੇਨ ਦਾ ਜਨਮ।
  • 1957 – ਫ਼ਿਲਮ ਮਦਰ ਇੰਡੀਆ ਰਲੀਜ ਹੋਈ।
  • 1980 – ਭਾਰਤ ਦਾ ਫ਼ਿਲਮੀ ਅਤੇ ਉਰਦੂ ਸ਼ਾਇਰ ਅਤੇ ਹਿੰਦੀ ਗੀਤਕਾਰ ਸਾਹਿਰ ਲੁਧਿਆਣਵੀ ਦਾ ਦਿਹਾਂਤ।
  • 2012 – ਪੰਜਾਬੀ ਹਾਸ-ਰਸ ਕਲਾਕਾਰ, ਵਿਅੰਗਕਾਰ, ਕਾਰਟੂਨਿਸਟ ਅਤੇ ਅਦਾਕਾਰ ਜਸਪਾਲ ਭੱਟੀ ਦਾ ਦਿਹਾਂਤ।

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 24 ਅਕਤੂਬਰ25 ਅਕਤੂਬਰ26 ਅਕਤੂਬਰ