ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/27 ਜੂਨ
ਦਿੱਖ
- 1838 – ਭਾਰਤੀ ਲੇਖਕ ਅਤੇ ਕਵੀ ਬੰਕਿਮਚੰਦਰ ਚੱਟੋਪਾਧਿਆਏ ਦਾ ਜਨਮ।
- 1839 –ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਸੀ। ਉਸ ਦਾ ਸਸਕਾਰ ਅਗਲੇ ਦਿਨ 28 ਜੂਨ ਨੂੰ ਕੀਤਾ ਗਿਆ।
- 1894 –ਅਮਰੀਕਾ ਵਿਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਲੇਬਰ ਡੇਅ ਵਜੋਂ ਕੌਮੀ ਛੁੱਟੀ ਐਲਾਨਿਆ ਗਿਆ ।
- 1939 – ਭਾਰਤੀ ਗਾਇਕ ਅਤੇ ਸੰਗੀਤਕਾਰ ਰਾਹੁਲ ਦੇਵ ਬਰਮਨ ਦਾ ਜਨਮ।
- 1967 –ਇਜ਼ਰਾਈਲ ਨੇ ਜੇਰੂਸਲੇਮ ਸ਼ਹਿਰ ਨੂੰ ਮੁਲਕ ਦਾ ਪੱਕਾ ਹਿੱਸਾ ਐਲਾਨਿਆ। ਜੰਗ ਦੌਰਾਨ ਕਬਜ਼ੇ ਤੋਂ ਪਹਿਲਾਂ ਇਹ ਸਾਂਝਾ ਸ਼ਹਿਰ ਸੀ ਤੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ।