ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/29 ਨਵੰਬਰ
ਦਿੱਖ
- 1710 – ਬਹਾਦਰ ਸ਼ਾਹ ਜ਼ਫਰ ਦੀ 90 ਹਜ਼ਾਰ ਫ਼ੌਜ ਨੇ ਲੋਹਗੜ੍ਹ ਨੂੰ ਘੇਰਾ ਪਾਇਆ
- 1975 – ਬਿਲ ਗੇਟਸ ਨੇ ਅਪਣੀ ਕੰਪਨੀ ਵਾਸਤੇ 'ਮਾਈਕਰੋਸਾਫ਼ਟ' ਨਾਂ ਚੁਣਿਆ |
- 1925 – ਸਿੱਖ ਗੁਰਦੁਆਰਾ ਐਕਟ ਬਿਲ ਦਾ ਖਰੜਾ ਛਾਪਿਆ ਗਿਆ।
- 1901 – ਭਾਰਤੀ ਪੰਜਾਬ ਦਾ ਚਿੱਤਰਕਾਰ ਸੋਭਾ ਸਿੰਘ ਦਾ ਜਨਮ।
- 1917 – ਪੰਜਾਬੀ ਲੇਖਕ ਅਤੇ ਚਿੰਤਕ ਡਾ. ਗੋਪਾਲ ਸਿੰਘ ਦਾ ਜਨਮ।
- 1975 – ਪੰਜਾਬੀ ਲੋਕ ਗਾਇਕ ਸਤਵਿੰਦਰ ਬਿੱਟੀ ਦਾ ਜਨਮ।
- 1977 – ਪੰਜਾਬ ਦੇ ਗੁਰਬਾਣੀ ਦੇ ਵਿਆਖਿਆਕਾਰ ਸਾਹਿਬ ਸਿੰਘ ਦਾ ਦਿਹਾਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 28 ਨਵੰਬਰ • 29 ਨਵੰਬਰ • 30 ਨਵੰਬਰ