ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/30 ਮਈ
ਦਿੱਖ
- 1867 – ਮੌਲਾਨਾ ਮੁਹੰਮਦ ਕਾਸਿਮ ਨਾਨਾਤਵੀ ਨੇ ਉੱਤਰ ਪ੍ਰਦੇਸ਼ ਦੇ ਦੇਵਬੰਦ 'ਚ ਦਾਰਲ ਉਲੂਮ ਦੀ ਸਥਾਪਨਾ ਕੀਤੀ।
- 1889 – ਔਰਤਾਂ ਵਾਸਤੇ ਮੌਜੂਦਾ ਰੂਪ ਵਾਲੀ ਬਰੇਜ਼ੀਅਰ ਦੀ ਕਾਢ ਕੱਢੀ ਗਈ।
- 1919 – ਗੁਰੂਦੇਵ ਰਾਬਿੰਦਰ ਨਾਥ ਟੈਗੋਰ ਨੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੇ ਵਿਰੋਧ 'ਚ ਅੰਗਰੇਜ਼ਾਂ ਨੂੰ ਨਾਈਟਹੁਡ (ਸਰ) ਦੀ ਉਪਾਧੀ ਵਾਪਸ ਕੀਤੀ।(ਚਿੱਤਰ ਦੇਖੋ)
- 1924 – ਸਤਵਾਂ ਤੇ ਅਠਵਾਂ ਸ਼ਹੀਦੀ ਜੱਥਾ ਜੈਤੋ ਦਾ ਮੋਰਚਾ ਵਾਸਤੇ ਰਵਾਨਾ ਹੋਇਆ।
- 1981 – ਚਿਟਾਗਾਂਗ, ਬੰਗਲਾਦੇਸ਼ ਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ ਸ਼ੇਖ਼ ਮੁਜੀਬੁਰ ਰਹਿਮਾਨ ਨੂੰ ਕਤਲ ਕਰ ਦਿਤਾ ਗਿਆ।
- 1987 – ਗੋਆ 'ਚ 25ਵੇਂ ਰਾਜ ਦੇ ਰੂਪ 'ਚ ਸਥਾਪਨਾ।