ਸ਼ੇਖ਼ ਮੁਜੀਬੁਰ ਰਹਿਮਾਨ
ਦਿੱਖ
ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ | |
---|---|
শেখ মুজিবুর রহমান | |
![]() | |
ਬੰਗਲਾਦੇਸ਼ ਦਾ ਪਹਿਲਾ ਰਾਸ਼ਟਰਪਤੀ | |
ਦਫ਼ਤਰ ਵਿੱਚ 11 ਅਪਰੈਲ 1971 – 12 ਜਨਵਰੀ 1972 | |
ਪ੍ਰਧਾਨ ਮੰਤਰੀ | ਤਾਜੁੱਦੀਨ ਅਹਿਮਦ |
ਤੋਂ ਪਹਿਲਾਂ | ਪਦਵੀ ਸਥਾਪਤ ਕੀਤੀ |
ਤੋਂ ਬਾਅਦ | ਨਜ਼ਰੁਲ ਇਸਲਾਮ (ਐਕਟਿੰਗ) |
ਬੰਗਲਾਦੇਸ਼ ਦਾ ਦੂਜਾ ਪ੍ਰਧਾਨਮੰਤਰੀ | |
ਦਫ਼ਤਰ ਵਿੱਚ 12 ਜਨਵਰੀ 1972 – 24 ਜਨਵਰੀ 1975 | |
ਰਾਸ਼ਟਰਪਤੀ | ਅਬੂ ਸਈਦ ਚੌਧਰੀ ਮੁਹੰਮਦ ਮੁਹੰਮਦੁੱਲਾ |
ਤੋਂ ਪਹਿਲਾਂ | ਤਾਜੁੱਦੀਨ ਅਹਿਮਦ |
ਤੋਂ ਬਾਅਦ | ਮੁਹੰਮਦ ਮਨਸੂਰ ਅਲੀ |
ਬੰਗਲਾਦੇਸ਼ ਦਾ ਚੌਥਾ ਰਾਸ਼ਟਰਪਤੀ | |
ਦਫ਼ਤਰ ਵਿੱਚ 25 ਜਨਵਰੀ 1975 – 15 ਅਗਸਤ 1975 | |
ਪ੍ਰਧਾਨ ਮੰਤਰੀ | ਮੁਹੰਮਦ ਮਨਸੂਰ ਅਲੀ |
ਤੋਂ ਪਹਿਲਾਂ | ਮੁਹੰਮਦ ਮੁਹੰਮਦੁੱਲਾ |
ਤੋਂ ਬਾਅਦ | Khondaker Mostaq Ahmad |
ਨਿੱਜੀ ਜਾਣਕਾਰੀ | |
ਜਨਮ | ਟੁੰਗੀਪਾਰਾ, ਬੰਗਾਲ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ (ਹੁਣ ਬੰਗਲਾਦੇਸ਼ ਵਿੱਚ) | 17 ਮਾਰਚ 1920
ਮੌਤ | 15 ਅਗਸਤ 1975 ਢਾਕਾ, ਬੰਗਲਾਦੇਸ਼ | (ਉਮਰ 55)
ਕੌਮੀਅਤ | ਬੰਗਲਾਦੇਸ਼ੀ |
ਸਿਆਸੀ ਪਾਰਟੀ | ਬੰਗਲਾਦੇਸ਼ ਕ੍ਰਿਸ਼ਕ ਸ਼੍ਰਮਿਕ ਅਵਾਮੀ ਲੀਗ (1975) |
ਹੋਰ ਰਾਜਨੀਤਕ ਸੰਬੰਧ | ਕੁੱਲ-ਹਿੰਦ ਮੁਸਲਿਮ ਲੀਗ (1949 ਤੋਂ ਪਹਿਲਾਂ) ਅਵਾਮੀ ਲੀਗ (1949–1975) |
ਜੀਵਨ ਸਾਥੀ | ਸ਼ੇਖ਼ ਫਾਜ਼ਿਲਾਤੁੰਨੇਸਾ ਮੁਜੀਬ |
ਬੱਚੇ | ਸ਼ੇਖ਼ ਹਸੀਨਾ ਸ਼ੇਖ਼ ਰੇਹਾਨਾ ਸ਼ੇਖ਼ ਕਮਲ ਸ਼ੇਖ਼ ਜਮਾਲ ਸ਼ੇਖ਼ ਰਸੇਲ |
ਅਲਮਾ ਮਾਤਰ | ਮੌਲਾਨਾ ਆਜ਼ਾਦ ਕਾਲਜ ਢਾਕਾ ਯੂਨੀਵਰਸਿਟੀ |
ਸ਼ੇਖ਼ ਮੁਜੀਬੁਰ ਰਹਿਮਾਨ (ਅੰਗ੍ਰੇਜ਼ੀ: Shekh Mujibur Rôhman; ਬੰਗਾਲੀ: শেখ মুজিবুর রহমান), (17 ਮਾਰਚ 1920 - 15 ਅਗਸਤ 1975) ਬੰਗਲਾਦੇਸ਼ ਮਸ਼ਹੂਰ ਬੰਗਾਲੀ ਰਾਸ਼ਟਰਵਾਦੀ ਆਗੂ ਸੀ।[1] ਉਸ ਨੂੰ ਬੰਗਲਾਦੇਸ਼ ਦਾ ਜਨਕ ਕਿਹਾ ਜਾਂਦਾ ਹੈ। ਉਹ ਅਵਾਮੀ ਲੀਗ ਦਾ ਪ੍ਰਧਾਨ ਸੀ। ਉਸਨੇ ਪਾਕਿਸਤਾਨ ਦੇ ਖਿਲਾਫ ਸ਼ਸਤਰਬੰਦ ਲੜਾਈ ਦੀ ਅਗਵਾਈ ਕਰਦੇ ਹੋਏ ਬੰਗਲਾਦੇਸ਼ ਨੂੰ ਮੁਕਤੀ ਦਵਾਈ। ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ ਅਤੇ ਬਾਅਦ ਵਿੱਚ ਪ੍ਰਧਾਨਮੰਤਰੀ ਵੀ ਬਣੇ। ਉਹ ਸ਼ੇਖ ਮੁਜੀਬ ਦੇ ਨਾਮ ਨਾਲ ਵੀ ਪ੍ਰਸਿੱਧ ਸੀ। ਉਸ ਨੂੰ ਬੰਗਬੰਧੂ ਦੀ ਪਦਵੀ ਨਾਲ ਸਨਮਾਨਿਤ ਕੀਤਾ ਗਿਆ।
15 ਅਗਸਤ 1975 ਨੂੰ ਫੌਜੀ ਤਖਤਾਪਲਟ ਦੌਰਾਨ ਉਸ ਦੀ ਹੱਤਿਆ ਕਰ ਦਿੱਤੀ ਗਈ।
ਹਵਾਲੇ
[ਸੋਧੋ]- ↑ The founder of Bangladesh Archived 2013-10-23 at the Wayback Machine.. Archive.thedailystar.net (15 August 2010). Retrieved on 12 July 2013.