ਵਿਕੀਪੀਡੀਆ:WikiProject Medicine/Translation task force/RTT/Simple abortion
ਪੈਦਾ ਕੀਤਾ ਗਰਭਪਾਤ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | O04 |
ਆਈ.ਸੀ.ਡੀ. (ICD)-9 | 779.6 |
ਰੋਗ ਡੇਟਾਬੇਸ (DiseasesDB) | 4153 |
ਮੈੱਡਲਾਈਨ ਪਲੱਸ (MedlinePlus) | 002912 |
ਈ-ਮੈਡੀਸਨ (eMedicine) | article/252560 |
ਗਰਭਪਾਤ ਗਰਭ ਦਾ ਅੰਤ ਕੁੱਖ ਵਿੱਚੋਂ ਭਰੂਣ ਜਾਂ ਅਵਿਕਸਤ ਭਰੂਣ ਨੂੰ ਖੁਦ ਦੇ ਜਿਉਣ ਦੇ ਸਮਰੱਥ ਹੋਣ ਤੋਂ ਪਹਿਲਾਂ ਕੱਢਣਾ ਜਾਂ ਧੱਕੇ ਨਾਲ ਹਟਾਉਣਾ ਹੈ। ਗਰਭਪਾਤ ਆਪਣੇ-ਆਪ ਹੋ ਸਕਦਾ ਹੈ, ਉਸ ਹਾਲਤ ਵਿੱਚ ਇਸ ਨੂੰ ਗਰਭਪਾਤ (miscarriage) ਕਹਿੰਦੇ ਹਨ। ਇਸ ਨੂੰ ਜਾਣ ਬੁੱਝ ਕੇ ਵੀ ਕੀਤਾ ਜਾ ਸਕਦਾ ਹੈ, ਜਿਸ ਹਾਲਤ ਵਿੱਚ ਇਸ ਨੂੰ ਪੈਦਾ ਕੀਤਾ ਗਰਭਪਾਤ (induced abortion) ਕਹਿੰਦੇ ਹਨ। ਸ਼ਬਦ ਗਰਭਪਾਤ ਨੂੰ ਆਮ ਤੌਰ ਉੱਤੇ ਇਨਸਾਨੀ ਗਰਭ ਦੇ ਪੈਦੇ ਕੀਤੇ ਗਰਭਪਾਤ ਲਈ ਵਰਤਿਆ ਜਾਂਦਾ ਹੈ। ਭਰੂਣ ਨੂੰ ਖੁਦ ਦੇ ਜਿਉਂਦੇ ਰਹਿਣ ਦੇ ਸਮਰੱਥ ਕਰਨ ਵਰਗੇ ਢੰਗ ਨੂੰ ਡਾਕਟਰੀ ਰੂਪ ਵਿੱਚ ਗਰਭ ਦਾ ਦੇਰੀ ਨਾਲ ਖ਼ਾਤਮਾ ਵੀ ਕਿਹਾ ਜਾਂਦਾ ਹੈ।[2]
ਨਵੀਂ ਚਿਕਿਤਸਾ ਪੈਦਾ ਕੀਤੇ ਗਰਭਪਾਤ ਲਈ ਦਵਾਈਆਂ ਜਾਂ ਸਰਜੀਕਲ ਢੰਗਾਂ ਨੂੰ ਵਰਤੀ ਹੈ। ਦੋ ਦਵਾਈਆਂ ਮਿਫਾਪਰਿਸਟੋਨ ਅਤੇ ਪਰੋਸਟਾਗਲਾਂਡਿਨ ਪਹਿਲੇ ਟਰਿਮੇਸਟਰ ਵਿੱਚ ਸਰਜੀਕਲ ਢੰਗ ਜਿੰਨੀਆਂ ਹੀ ਪ੍ਰਭਾਵੀ ਹਨ।[3][4] ਹਾਲਾਂਕਿ ਦੂਜੇ ਟਰਿਮੇਸਟਰ[5] ਵਿੱਚ ਵੀ ਦਵਾਈਆਂ ਦੀ ਵਰਤੋਂ ਵੀ ਪ੍ਰਭਾਵੀ ਹੋ ਸਕਦੀ ਹੈ, ਪਰ ਸਰਜੀਕਲ ਢੰਗਾਂ ਨਾਲ ਮਾੜੇ ਅਸਰ ਦੀ ਸੰਭਾਵਨਾ ਘੱਟ ਹੁੰਦੀ ਹੈ।[4] ਜਨਮ ਕੰਟਰੋਲ, ਜਿਸ ਵਿੱਚ ਗੋਲੀ ਅਤੇ ਬੱਚੇਦਾਨੀ ਦੇ ਅੰਦਰੂਨੀ ਸਾਧਨਾਂ ਨੂੰ ਗਰਭਪਾਤ ਦੇ ਤੁਰੰਤ ਬਾਅਦ ਸ਼ੁਰੂ ਕੀਤਾ ਜਾ ਸਕਦਾ ਹੈ।[4] ਵਿਕਸਤ ਸੰਸਾਰ ਵਿੱਚ ਗਰਭਪਾਤ ਚਿਕਸਤਾ ਵਿੱਚ ਸੁਰੱਖਿਅਤ ਢੰਗਾਂ ਵਿੱਚ ਹੋਣ ਦਾ ਲੰਮਾ ਇਤਿਹਾਸ ਹੈ, ਜਦੋਂ ਕਿ ਸਥਾਨਿਕ ਕਾਨੂੰਨ ਵਲੋਂ ਮਨਜ਼ੂਰੀ ਪ੍ਰਾਪਤ ਹੁੰਦੀ ਹੈ।[6][7] ਨਾ-ਗੁੰਝਲਦਾਰ ਗਰਭਪਾਤ ਨਾਲ ਨਾ ਤਾਂ ਲੰਮੇ ਸਮੇਂ ਦੀ ਦਿਮਾਗੀ ਸਿਹਤ ਨਾ ਹੀ ਸਰੀਰਿਕ ਸਮੱਸਿਆਵਾਂ ਆਉਂਦੀਆਂ ਹਨ।[8] ਸੰਸਾਰ ਸਿਹਤ ਸੰਗਠਨ ਸਿਫਾਰਸ਼ ਕਰਦਾ ਹੈ ਕਿ ਸੰਸਾਰ ਦੀਆਂ ਸਾਰੀਆਂ ਔਰਤਾਂ ਲਈ ਸੁਰੱਖਿਅਤ ਅਤੇ ਕਾਨੂੰਨੀ ਗਰਭਪਾਤ ਦਾ ਇੱਕੋ ਪੱਧਰ ਉਪਲਬਧ ਹੋਣਾ ਚਾਹੀਦਾ ਹੈ।[9] ਸੰਸਾਰ ਵਿੱਚ ਹਰ ਸਾਲ ਅਸੁਰੱਖਿਅਤ ਗਰਭਪਾਤਾਂ ਦੇ ਕਰਕੇ ਲਗਭਗ 47,000 ਮਾਂਵਾਂ ਦੀਆਂ ਮੌਤਾਂ[8]ਅਤੇ 50 ਲੱਖ ਹਸਪਤਾਲਾਂ ਵਿੱਚ ਭਰਤੀ ਹੁੰਦੀਆਂ ਹਨ।[10]
ਸੰਸਾਰ ਭਰ ਵਿੱਚ ਹਰ ਸਾਲ ਲਗਭਗ ਅੰਦਾਜ਼ਨ 4 ਕਰੋੜ 40 ਲੱਖ ਗਰਭਪਾਤ ਹੁੰਦੇ ਹਨ, ਉਹਨਾਂ ਵਿੱਚੋਂ ਅੱਧੇ ਤੋਂ ਕੁਝ ਘੱਟ ਅਸੁਰੱਖਿਅਤ ਢੰਗ ਨਾਲ ਕੀਤੇ ਜਾਂਦੇ ਹਨ।[11] 2003 ਤੋਂ 2008 ਦੇ ਵਿਚਾਲੇ ਗਰਭਪਾਤ ਦੀ ਦਰ ਬਹੁਤ ਘੱਟ ਬਦਲੀ ਹੈ,[11] ਪਿਛਲੇ ਬੀਤੇ ਦਹਾਕਿਆਂ ਦੇ ਦੌਰਾਨ ਪਰਿਵਾਰਿਕ ਵਿਓਂਤਬੰਦੀ ਅਤੇ ਜਨਮ ਕੰਟਰੋਲ ਦੇ ਸੰਬੰਧੀ ਸਿੱਖਿਆ ਵਾਸਤੇ ਪਹੁੰਚ ਲਈ ਸੁਧਾਰ ਹੋਣ ਕਰਕੇ ਆਈ ਕਮੀ ਦੇ ਬਾਅਦ।[12] 2008 ਤੱਕ [update], ਸੰਸਾਰ ਦੀਆਂ ਚਾਲੀ ਫੀਸਦੀ ਔਰਤਾਂ ਨੂੰ "ਕਾਰਨ ਦੀ ਪਾਬੰਦੀ ਬਿਨਾਂ" ਕਾਨੂੰਨੀ ਪੈਦਾ ਕੀਤੇ ਗਰਭਪਾਤ ਲਈ ਪਹੁੰਚ ਸੀ।[13] ਪਰ, ਗਰਭ ਕਿੰਨੇ ਚਿਰ ਦਾ ਹੈ, ਜਿਸ ਲਈ ਇਹ ਹੋ ਸਕਦਾ ਹੈ, ਲਈ ਹੱਦ ਹੈ।[13]
ਪੈਦਾ ਕੀਤੇ ਗਰਭਪਾਤ ਦਾ ਲੰਮਾ ਇਤਿਹਾਸ ਹੈ। ਇਹ ਕਈ ਢੰਗਾਂ ਨਾਲ ਕੀਤੇ ਜਾਂਦੇ ਰਹੇ ਹਨ, ਜਿਸ ਵਿੱਚ ਪੁਰਾਤਨ ਸਮਿਆਂ ਤੋਂ ਜੜੀ-ਬੂਟੀ ਚਿਕਤਿਸਾ, ਤੇਜ਼ ਸੰਦਾਂ ਨਾਲ, ਸਰੀਰਿਕ ਜ਼ਖ਼ਮਾਂ, ਅਤੇ ਹੋਰ ਰਿਵਾਇਤੀ ਢੰਗ ਸ਼ਾਮਲ ਹਨ।[14] ਗਰਭਪਾਤ ਦੇ ਸੰਬੰਧੀ ਕਾਨੂੰਨ, ਅਕਸਰ ਕਿੰਨੀ ਵਾਰ ਕੀਤੇ ਜਾਂਦੇ ਹਨ ਅਤੇ ਉਹਨਾਂ ਦੇ ਸਭਿਆਚਾਰ ਤੇ ਧਾਰਮਿਕ ਹਾਲਤ ਸੰਸਾਰ ਭਰ ਵਿੱਚ ਵੱਡੇ ਪੱਧਰ ਉੱਤੇ ਫ਼ਰਕ ਹੈ। ਕੁਝ ਪਰਸੰਗਾਂ ਵਿੱਚ ਗਰਭਪਾਤ ਕੁਝ ਹਾਲਤਾਂ ਜਿਵੇਂ ਕਿ ਗੋਤਰ-ਗਮਨ, ਬਲਾਤਕਾਰ, ਭਰੂਣ ਦੇ ਨਾਲ ਸਬੰਧਿਤ ਸਮੱਸਿਆਵਾਂ, ਸਮਾਜਿਕ-ਆਰਥਿਕ ਕਰਨ ਜਾਂ ਮਾਂ ਦੀ ਸਿਹਤ ਨੂੰ ਖ਼ਤਰੇ ਵਰਗੀਆਂ ਖਾਸ ਹਾਲਤਾਂ ਮੁਤਾਬਕ ਕਾਨੂੰਨੀ ਹੈ।[15] ਸੰਸਾਰ ਦੇ ਕਈ ਭਾਗਾਂ ਵਿੱਚ, ਅਖ਼ਲਾਕੀ ਨੈਤਿਕ ਅਤੇ ਗਰਭਪਾਤ ਦੇ ਕਾਨੂੰਨੀ ਮਸਲਿਆਂ ਦੇ 'ਤੇ ਜਨਤਕ ਵਿਵਾਦ ਮੁੱਖ ਮੁੱਦਾ ਹੈ। ਉਹ ਲੋਕ, ਜੋ ਕਿ ਗਰਭਪਾਤ ਵਿਰੁੱਧ ਮੁਹਿੰਮ ਚਲਾਉਂਦੇ ਹਨ, ਅਕਸਰ ਕਹਿੰਦੇ ਹਨ ਕਿ ਗਰਭ ਜਾਂ ਭਰੂਣ ਜਿਉਂਣ ਦੇ ਹੱਕ ਨਾਲ ਇਨਸਾਨ ਹੈ ਅਤੇ ਗਰਭਪਾਤ ਦੀ ਕਤਲ ਨਾਲ ਤੁਲਨਾ ਕਰਦੇ ਹਨ।[16][17] ਉਹ ਲੋਕ, ਜੋ ਕਿ ਗਰਭਪਾਤ ਪੱਖੀ ਮੁਹਿੰਮ ਦੇ ਹੱਕ ਵਿੱਚ ਹਨ, ਜ਼ੋਰ ਦਿੰਦੇ ਹਨ ਕਿ ਔਰਤ ਦੇ ਸਰੀਰ ਦੇ ਸੰਬੰਧੀ ਫ਼ੈਸਲੇ ਲੈਣ ਦਾ ਹੱਕ ਉਸ ਨੂੰ ਦੇਣ[18] ਦੇ ਨਾਲ ਨਾਲ ਆਮ ਤੌਰ ਉੱਤੇ ਇਨਸਾਨੀ ਹੱਕਾਂ 'ਤੇ ਵੀ ਜ਼ੋਰ ਦਿੰਦੇ ਹਨ।[9]
ਹਵਾਲੇ
[ਸੋਧੋ]- ↑ "World Abortion Policies 2013" (PDF). United Nations Department of Economic and Social Affairs, Population Division. Retrieved 31 July 2013.
- ↑ Grimes, DA; Stuart, G (2010). "Abortion jabberwocky: the need for better terminology". Contraception. 81 (2): 93–6. doi:10.1016/j.contraception.2009.09.005. PMID 20103443.
- ↑ Kulier, R; Kapp, N; Gülmezoglu, AM; Hofmeyr, GJ; Cheng, L; Campana, A (Nov 9, 2011). "Medical methods for first trimester abortion". The Cochrane database of systematic reviews (11): CD002855. doi:10.1002/14651858.CD002855.pub4. PMID 22071804.
- ↑ 4.0 4.1 4.2 Kapp, N; Whyte, P; Tang, J; Jackson, E; Brahmi, D (Sep 2013). "A review of evidence for safe abortion care". Contraception. 88 (3): 350–63. doi:10.1016/j.contraception.2012.10.027. PMID 23261233.
- ↑ Wildschut, H; Both, MI; Medema, S; Thomee, E; Wildhagen, MF; Kapp, N (Jan 19, 2011). "Medical methods for mid-trimester termination of pregnancy". The Cochrane database of systematic reviews (1): CD005216. doi:10.1002/14651858.CD005216.pub2. PMID 21249669.
- ↑ Grimes, D. A.; Benson, J.; Singh, S.; Romero, M.; Ganatra, B.; Okonofua, F. E.; Shah, I. H. (2006). "Unsafe abortion: The preventable pandemic" (PDF). The Lancet. 368 (9550): 1908–1919. doi:10.1016/S0140-6736(06)69481-6. PMID 17126724.
- ↑ Raymond, EG; Grossman, D; Weaver, MA; Toti, S; Winikoff, B (Nov 2014). "Mortality of induced abortion, other outpatient surgical procedures and common activities in the United States". Contraception. 90 (5): 476–479. doi:10.1016/j.contraception.2014.07.012. PMID 25152259.
- ↑ 8.0 8.1 Lohr, P. A.; Fjerstad, M.; Desilva, U.; Lyus, R. (2014). "Abortion". BMJ. 348: f7553. doi:10.1136/bmj.f7553.
- ↑ 9.0 9.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000025-QINU`"'</ref>" does not exist.
- ↑ Shah, I.; Ahman, E. (December 2009). "Unsafe abortion: global and regional incidence, trends, consequences, and challenges" (PDF). Journal of Obstetrics and Gynaecology Canada. 31 (12): 1149–58. PMID 20085681.
- ↑ 11.0 11.1 Sedgh, G.; Singh, S.; Shah, I. H.; Åhman, E.; Henshaw, S. K.; Bankole, A. (2012). "Induced abortion: Incidence and trends worldwide from 1995 to 2008" (PDF). The Lancet. 379 (9816): 625–632. doi:10.1016/S0140-6736(11)61786-8. PMID 22264435.
- ↑ Sedgh G, Henshaw SK, Singh S, Bankole A, Drescher J (September 2007). "Legal abortion worldwide: incidence and recent trends". Int Fam Plan Perspect. 33 (3): 106–116. doi:10.1363/ifpp.33.106.07. PMID 17938093.
{{cite journal}}
: CS1 maint: multiple names: authors list (link) - ↑ 13.0 13.1 Culwell KR, Vekemans M, de Silva U, Hurwitz M (July 2010). "Critical gaps in universal access to reproductive health: Contraception and prevention of unsafe abortion". International Journal of Gynecology & Obstetrics. 110: S13–16. doi:10.1016/j.ijgo.2010.04.003. PMID 20451196.
{{cite journal}}
: CS1 maint: multiple names: authors list (link) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002A-QINU`"'</ref>" does not exist.
- ↑ Boland, R.; Katzive, L. (2008). "Developments in Laws on Induced Abortion: 1998–2007". International Family Planning Perspectives. 34 (3): 110–120. doi:10.1363/ifpp.34.110.08. PMID 18957353.
- ↑ Pastor Mark Driscoll (18 October 2013). "What do 55 million people have in common?". Fox News. Retrieved 2 July 2014.
- ↑ Dale Hansen (18 March 2014). "Abortion: Murder, or Medical Procedure?". Huffington Post. Retrieved 2 July 2014.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002E-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref>
tag defined in <references>
has no name attribute.