ਵਿਕੀਪੀਡੀਆ:WikiProject Medicine/Translation task force/RTT/Simple puerperal infections

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਸੂਤੀ ਲਾਗਾਂ
ਵਰਗੀਕਰਨ ਅਤੇ ਬਾਹਰਲੇ ਸਰੋਤ
Streptococcus pyogenes.jpg
ਕੜੀਦਾਰ ਕੀਟਾਣੂ (ਸਟਰੀਓਟੋਕੋਕਸ) ਪੈਜੋਜੇਨ (ਲਾਲ-ਧੱਬੇਦਾਰ ਗੋਲੇ) ਤੇਜ਼ ਪ੍ਰਸੂਤੀ ਬੁਖਾਰ ਦੇ ਕਈ ਕਾਰਨਾਂ ਲਈ ਜ਼ਿੰਮੇਵਾਰ ਹਨ। (900x ਵਿਸਤਰੀਕਰਨ)
ਆਈ.ਸੀ.ਡੀ. (ICD)-10O85
ਆਈ.ਸੀ.ਡੀ. (ICD)-9672
ਈ-ਮੈਡੀਸਨ (eMedicine)article/796892
MeSHD011645

ਪ੍ਰਸੂਤੀ ਲਾਗਾਂ, ਜਿਸ ਨੂੰ ਪੋਸਟ-ਪਾਰਟੁਮ ਲਾਗਾਂ, ਪ੍ਰਸੂਤੀ ਬੁਖਾਰ ਜਾਂ ਜਣੇਪਾ ਬੁਖਾਰ ਵਜੋਂ ਵੀ ਜਾਣਿਆ ਜਾਂਦਾ ਹੈ, ਜਣੇਪਾ ਜਾਂ ਗਰਭਪਾਤ ਦੇ ਬਾਅਦ ਜਨਾਨੀ ਦੇ ਮੁੜ-ਪੈਦਾ ਕਰਨ ਦੇ ਅੰਤਰਾਲ ਦੀ ਰੋਗਾਣੂ ਸੰਬੰਧੀ ਲਾਗ ਹੈ। ਚਿੰਨ੍ਹ ਅਤੇ ਲੱਛਣਾਂ ਵਿੱਚ 38.0 °C (100.4 °F), ਵੱਧ ਬੁਖਾਰ, ਠੰਡ ਲੱਗਣਾ, ਢਿੱਡ ਦੇ ਹੇਠਲੇ ਹਿੱਸੇ ਵਿੱਚ ਦਰਦ ਅਤੇ ਸੰਭਾਵਿਤ ਖ਼ਰਾਬ ਗੰਧਯੁਕਤ ਯੋਨੀ ਸੰਬੰਧੀ ਪਾਕ ਨਿਕਾਸੀ ਸ਼ਾਮਲ ਹਨ।[1] ਇਹ ਅਕਸਰ ਡਿਲਵਰੀ ਤੋਂ ਬਾਅਦ ਪਹਿਲੇ 24 ਘੰਟਿਆਂ ਬਾਅਦ ਹੁੰਦਾ ਹੈ ਅਤੇ ਪਹਿਲੇ ਦਸ ਦਿਨਾਂ ਵਿੱਚ ਹੁੰਦਾ ਹੈ।[2]

ਸਭ ਤੋਂ ਆਮ ਲਾਗ, ਜੋ ਕਿ ਬੱਚੇਦਾਨੀ ਅਤੇ ਨੇੜਲੇ ਟਿਸ਼ੂਆਂ ਦੀ ਹੁੰਦੀ ਹੈ, ਨੂੰ ਪ੍ਰਸੂਤੀ ਜ਼ਖ਼ਮ ਜਾਂ ਪੋਸਟ-ਪਾਰਟੁਮ ਮੈਟ੍ਰਿਟਿਸ ਕਿਹਾ ਜਾਂਦਾ ਹੈ। ਖਤਰੇ ਦੇ ਕਾਰਨਾਂ, ਜਿਸ ਵਿੱਚ ਹੋਰਾਂ ਤੋਂ ਇਲਾਵਾ ਸਿਜ਼ੇਅਰਿਅਨ ਭਾਗ, ਕੁਝ ਰੋਗਾਣੂ ਜਿਵੇਂ ਕਿ ਯੋਨੀ ਵਿੱਚ ਗਰੁੱਪ ਬੀ ਸਟਰਿਪਟੋਕੋਸ ਦੀ ਮੌਜੂਦਗੀ, ਝਿੱਲੀ ਦਾ ਕੱਚਾ ਵਾਧਾ ਹੋਣਾ, ਅਤੇ ਦੇਰ ਤੱਕ ਦਰਦਾਂ ਰਹਿਣਾ ਸ਼ਾਮਲ ਹਨ। ਬਹੁਤੀਆਂ ਲਾਗਾਂ ਵਿੱਚ ਵੱਖ-ਵੱਖ ਰੋਗਾਣੂਆਂ ਦੀ ਕਿਸਮਾਂ ਸ਼ਾਮਲ ਹਨ। ਰੋਗ ਦੀ ਪਛਾਣ ਲਈ ਯੋਨੀ ਜਾਂ ਖ਼ੂਨ ਦੀ ਕਾਸ਼ਤ ਕਰਨੀ ਰਾਹੀਂ ਕਦੇ ਕਦਾਈਂ ਹੀ ਮਦਦ ਕਰਦੀ ਹੈ। ਉਹ, ਜੋ ਸੁਧਾਰ ਨਹੀਂ ਕਰ ਸਕਦੇ, ਲਈ ਮੈਡੀਕਲ ਚਿਤਰਨ ਦੀ ਲੋੜ ਹੋ ਸਕਦੀ ਹੈ। ਡਿਲਵਰੀ ਦੇ ਬਾਅਦ ਬੁਖ਼ਾਰ ਦੇ ਹੋਰ ਕਾਰਨਾਂ ਵਿੱਚ ਸ਼ਾਮਲ ਹਨ: ਛਾਤੀ ਨਿਦਾਨ, ਬੱਚੇਦਾਨੀ ਦੇ ਤੰਦਾਂ ਦੇ ਜਾਲ ਦੀਆਂ ਲਾਗਾਂ ਢਿੱਡ ਚੀਰੇ ਦੀਆਂ ਲਾਗਾਂ, ਜਾਂ ਈਪੋਸੀਓਟੋਮੀ ਅਤੇ ਏਟੇਕਲੇਕਸਾਸ[1]

ਸੀ-ਭਾਗ ਦੇ ਬਾਅਦ ਖ਼ਤਰਿਆਂ ਦੇ ਕਰਕੇ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਸਰਜਰੀ ਦੇ ਨੇੜਲੇ ਸਮੇਂ ਸਾਰੀਆਂ ਔਰਤਾਂ ਨੂੰ ਰੋਗਾਣੂ-ਨਾਸ਼ਕ ਦਵਾਈ, ਜਿਵੇਂ ਕਿ ਇਪਲੀਸਿਲੀਨ, ਦੀ ਨਿਵਾਰਕ ਦਵਾ ਮਿਲਦੀ ਹੈ। ਰੋਗਾਣੂ-ਨਾਸ਼ਕ ਦਵਾਈਆਂ ਨਾਲ ਲੱਗੀਆਂ ਹੋਈਆਂ ਲਾਗਾਂ ਦਾ ਇਲਾਜ ਬਹੁਤੇ ਲੋਕਾਂ ਨੂੰ ਦੋ ਤੋਂ ਤਿੰਨ ਦਿਨਾਂ ਵਿੱਚ ਸੁਧਾਰ ਕਰਨਾ ਹੈ। ਹਲਕੀ ਰੋਗ ਦੀ ਪਛਾਣ ਵਾਲੇ ਲੋਕਾਂ ਨੂੰ ਮੂੰਹ ਰਾਹੀਂ ਰੋਗਾਣੂ-ਨਾਸ਼ਕ ਦਵਾਈਆਂ ਵਰਤੀਆਂ ਜਾ ਸਕਦੀਆਂ ਹਨ, ਨਹੀਂ ਤਾਂ ਅੰਤਰਨਸੀ ਰੋਗਾਣੂ-ਨਾਸ਼ਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਆਮ ਰੋਗਾਣੂ-ਨਾਸ਼ਕਾਂ ਵਿੱਚ ਯੋਨੀ ਜਣੇਪੇ ਦੇ ਬਾਅਦ ਐਪੀਸਿਲੀਕ ਅਤੇ ਜੈਨਟਮਿਸਿਨ ਦਾ ਮਿਸ਼ਰਣ ਜਾਂ ਸੀ-ਭਾਗ ਕਰਵਾਉਣ ਵਾਲਿਆਂ ਲਈ ਸਿਡਾਂਮਸਿਨ ਅਤੇ ਜੇਨਮਿਸਿਨਿਨ ਸ਼ਾਮਿਲ ਹਨ। ਹੋਰ ਲੋਕ, ਜਿਹਨਾਂ ਦਾ ਢੁੱਕਵੇਂ ਇਲਾਜ ਦੇ ਬਾਅਦ ਵੀ ਸੁਧਾਰ ਨਹੀਂ ਹੁੰਦਾ, ਹੋਰ ਜਟਿਲਤਾਵਾਂ ਜਿਵੇਂ ਕਿ ਫੋੜਾ (abscess) ਆਦਿ ਬਾਰੇ ਵਿਚਾਰ ਕਰਨਾ ਹੁੰਦਾ ਹੈ।[1]

ਵਿਕਸਤ ਸੰਸਾਰ ਵਿੱਚ ਯੋਨੀ ਜਣੇਪੇ ਦੇ ਬਾਅਦ ਲਗਭਗ ਇੱਕ ਤੋਂ ਦੋ ਫੀਸਦੀ ਬੱਚੇਦਾਨੀ ਲਾਗ ਵਿਕਸਤ ਹੋ ਜਾਂਦੀ ਹੈ। ਇਹ ਰੋਗਾਣੂ-ਨਾਸ਼ਕ-ਦਵਾਈ ਰੋਧੀ ਦੀ ਵਰਤੋਂ ਤੋਂ ਪਹਿਲਾਂ ਵੱਧ ਮੁਸ਼ਕਿਲ ਜਣੇਪੇ ਵਾਲੇ ਹਾਲਤਾਂ ਵਿੱਚ ਪੰਜ ਤੋਂ ਤੇਰ੍ਹਾਂ ਫੀਸਦੀ ਤੱਕ ਅਤੇ ਸੀ-ਸੈਕਸ਼ਨ ਦੇ ਹਾਲਾਂ ਵਿੱਚ ਪੰਜਾਹ ਫੀਸਦੀ ਤੱਕ ਵੱਧ ਜਾਂਦੀ ਹੈ।[1] ਨਤੀਜੇ ਵਜੋਂ ਇਹ ਲਾਗ ਦੇ ਨਤੀਜੇ ਵਜੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ 1990 ਦੀ 34,000 ਤੋਂ ਘੱਟ ਕੇ 2013 ਵਿੱਚ 24,000 ਰਹਿ ਗਈ।[3] ਹਾਲਤ ਦੀ ਪਹਿਲੀ ਪਛਾਣ ਇਤਿਹਾਸ ਵਿੱਚ ਸਭ ਤੋਂ ਪੁਰਾਣੀ 5ਵੀ ਸਦੀ ਬੀਸੀਈ ਹਿਪੋਕਰੈਟਸ ਦੇ ਲੇਖਣ ਵਿੱਚ ਮਿਲਦਾ ਹੈ।[4] ਇਹ ਲਾਗਾਂ ਘੱਟੋ-ਘੱਟ 18ਵੀ ਸਦੀ ਤੋਂ 1930 ਤੱਕ ਬੱਚੇ ਦੇ ਜਨਮ ਸਮੇਂ ਤੱਕ ਮੌਤਾਂ ਦਾ ਸਭ ਤੋਂ ਆਮ ਕਾਰਨ ਸੀ, ਜਦੋਂ ਤੱਕ ਕਿ ਰੋਗਾਣੂ-ਨਾਸ਼ਕ ਦਵਾਈਆਂ ਖੋਜੀਆਂ ਨਹੀਂ ਗਈਆਂ ਸਨ।[5] 1847 ਵਿੱਚ, ਆਸਟਰੀਆ ਵਿੱਚ, ਇਗਨਾਜ਼ ਸੇਮੇਲਵੇਇਸਸ ਨੇ ਕਲੋਰੀਨ ਨਾਲ ਹੱਥ ਧੋਣ ਦੀ ਵਰਤੋਂ ਕਰਕੇ ਮੌਤਾਂ ਦੀ ਗਿਣਤੀ ਨੂੰ ਵੀਹ ਫੀਸਦੀ ਤੋਂ ਘਟਾ ਕੇ ਦੋ ਫੀਸਦੀ ਕਰ ਦਿੱਤਾ ਹੈ।[6][7]

ਹਵਾਲੇ[ਸੋਧੋ]

  1. 1.0 1.1 1.2 1.3 "37". Williams obstetrics (24th ed.). McGraw-Hill Professional. 2014. pp. Chapter 37. ISBN 9780071798938. 
  2. Hiralal Konar (2014). DC Dutta's Textbook of Obstetrics. JP Medical Ltd. p. 432. ISBN 9789351520672. 
  3. GBD 2013 Mortality and Causes of Death, Collaborators (17 December 2014). "Global, regional, and national age-sex specific all-cause and cause-specific mortality for 240 causes of death, 1990-2013: a systematic analysis for the Global Burden of Disease Study 2013.". Lancet. PMID 25530442. doi:10.1016/S0140-6736(14)61682-2. 
  4. Walvekar, Vandana (2005). Manual of perinatal infections. New Delhi: Jaypee Bros. p. 153. ISBN 9788180614729. 
  5. Magner, Lois N. (1992). A history of medicine. New York: Dekker. pp. 257–258. ISBN 9780824786731. 
  6. Anderson, BL (April 2014). "Puerperal group A streptococcal infection: beyond Semmelweis.". Obstetrics and gynecology. 123 (4): 874–82. PMID 24785617. 
  7. Ataman, AD; Vatanoglu-Lutz, EE; Yildirim, G (2013). "Medicine in stamps-Ignaz Semmelweis and Puerperal Fever.". Journal of the Turkish German Gynecological Association. 14 (1): 35–9. PMID 24592068.