ਵਿਕੀਪੀਡੀਆ ਗੱਲ-ਬਾਤ:ਮਦਦ
ਦਿੱਖ
ਇਹ ਮਦਦ ਸਫ਼ੇ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
|||
---|---|---|---|
|
|
ਅਗਵਾਈ ਦਿਤੀ ਜਾਵੇ
[ਸੋਧੋ]ਮੈ ਇਸ ਸਾਈਟ ਤੇ ਨਵਾਂ ਹਾਂ ਮੈ ਜਾਣਣਾ ਚਾਹੁੰਦਾ ਹਾਂ ਕਿ ਮੈ ਆਪਣੇ ਲੇਖ ਕਿਸ ਤਰਾਂ ਪੋਸਟ ਕਰਾਂ। ਧੰਨਵਾਦ ਡਾ: ਰਿਪੁਦਮਨ ਸਿੰਘ ਪਟਿਆਲਾ --Ripu134 ੧੫:੫੪, ੫ ਜੂਨ ੨੦੦੯ (UTC)
- ਇਸ ਸਾਈਟ ਤੇ ਲੇਖ ਲਿਖਣ ਲਈ ਵੇਖੋ Wikipedia:Starting an article ਅਤੇ ਜਾਣਕਾਰੀ ਲਈ No original research, Wikipedia:NOT ਅਤੇ Help:Contents ਵੀ ਵੇਖੋ। Gman੧੨੪ (ਗੱਲਬਾਤ) ੨੦:੨੩, ੫ ਜੂਨ ੨੦੦੯ (UTC)