ਵਿਜੇਂਦਰਪਾਲ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਜੇਂਦਰਪਾਲ ਸਿੰਘ ਬਦਨੋਰ
ਰਾਜਪਾਲ
ਮੌਜੂਦਾ
ਦਫ਼ਤਰ ਸਾਂਭਿਆ
17 ਅਗਸਤ 2016 ਨੂੰ ਐਲਾਨੇ ਗਏ[1]
ਰਾਜ ਸਭਾ ਮੈਂਬਰ
ਦਫ਼ਤਰ ਵਿੱਚ
5 ਜੁਲਾਈ 2010 – 4 ਜੁਲਾਈ 2016
ਹਲਕਾ ਰਾਜਸਥਾਨ
ਨਿੱਜੀ ਜਾਣਕਾਰੀ
ਜਨਮ (1948-05-12) 12 ਮਈ 1948 (ਉਮਰ 71)
ਭਿਲਵਾਡ਼ਾ, ਰਾਜਸਥਾਨ
ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ
ਪਤੀ/ਪਤਨੀ ਅਲਕਾ ਸਿੰਘ
ਸੰਤਾਨ ਪੁੱਤਰ ਅਵੀਜੀਤ ਸਿੰਘ ਅਤੇ ਪੁੱਤਰੀ ਦਿਵੀਜਾ ਸਿੰਘ
ਰਿਹਾਇਸ਼ ਭਿਲਵਾਡ਼ਾ
As of 14 ਸਤੰਬਰ, 2006
Source: [1]

ਵਿਜੇਂਦਰਪਾਲ ਸਿੰਘ ਜਾਂ ਵੀ. ਪੀ. ਬਦਨੋਰ (ਜਨਮ 12 ਮਈ 1948) ਪੰਜਾਬ ਦੇ ਰਾਜਪਾਲ ਹਨ ਅਤੇ ਉਨ੍ਹਾਂ ਨੇ 17 ਅਗਸਤ 2016 ਨੂੰ ਪੰਜਾਬ ਸੂਬੇ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਹੈ। ਵਿਜੇਂਦਰਪਾਲ ਰਾਜ ਸਭਾ ਮੈਂਬਰ ਵੀ ਹਨ। ਉਹ 17 ਜੂਨ 2010 ਨੂੰ ਰਾਜ ਸਭਾ ਮੈਂਬਰ ਚੁਣੇ ਗਏ ਸਨ। ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ।

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]