ਵਿਜੈ ਸੇਸ਼ਾਦਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਵਿਜੈ ਸੇਸ਼ਾਦਰੀ (ਜਨਮ 1954) ਸਾਲ 2014 ਦਾ ਪੁਲਿਤਜਰ ਇਨਾਮ ਜੇਤੂ ਬਰੁਕਲਿਨ, ਨਿਊਯਾਰਕ-ਆਧਾਰਿਤ ਕਵੀ, ਨਿਬੰਧਕਾਰ, ਅਤੇ ਸਾਹਿਤਕ ਆਲੋਚਕ ਹੈ। ਇਨਾਮ ਦੀ ਘੋਸ਼ਣਾ ਵਿੱਚ ਸ਼ੇਸ਼ਾਦਰੀ ਦੀ ਕਾਵਿ-ਪੁਸਤਕ 3 ਸੇਕਸ਼ਨਸ ਨੂੰ ਮਨੁੱਖ ਚੇਤਨਾ ਦੀ ਛਾਣਬੀਣ ਕਰਨ ਵਾਲੀ ਇੱਕ ਸੰਮੋਹਕ ਪੁਸਤਕ ਕਿਹਾ ਗਿਆ।

ਸੇਸ਼ਾਦਰੀ ਦਾ ਜਨਮ ਭਾਰਤ ਵਿੱਚ ਹੋਇਆ ਸੀ ਅਤੇ ਉਹ ਪੰਜ ਸਾਲ ਦੀ ਉਮਰ ਵਿੱਚ 1959 ਵਿੱਚ ਸੰਯੁਕਤ ਰਾਜ ਅਮਰੀਕਾ ਆ ਗਿਆ ਸੀ।