ਵਿਟਾਮਿਨ ਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਟਾਮਿਨ ਡੀ
ਦਵਾਈਆਂ ਦੀ ਟੋਲੀ
ਵਰਤੋਂਸੋਕੇ ਦਾ ਰੋਗ, ਓਸਟੀਓਪੋਰੋਸਿਸ
ਜੀਵ ਵਿਗਿਆਨਕ ਨਿਸ਼ਾਨਾਵਿਟਾਮਿਨ ਡੀ ਮਹਿਸੂਸਕ
ਏ.ਟੀ.ਸੀ. ਕੋਡA11CC
External links
MeSHD014807d
ਏ.ਐੱਚ.ਐੱਫ਼.ਐੱਸ./Drugs.comMedFacts Natural Products

ਵਿਟਾਮਿਨ ਡੀ ਚਰਬੀ ਵਿੱਚ ਘੁਲਣਸ਼ੀਲ ਸੀਕੋਸਟੀਰਾਇਡਾਂ ਦਾ ਇੱਕ ਸਮੂਹ ਹੈ ਜੋ ਅੰਤੜੀਆਂ ਵਿੱਚ ਕੈਲਸ਼ੀਅਮ, ਲੋਹਾ, ਮੈਗਨੀਸ਼ੀਅਮ, ਫ਼ਾਸਫ਼ੇਟ ਅਤੇ ਜਿਸਤ ਨੂੰ ਜਜ਼ਬ ਕਰਨ ਦੀ ਤਾਕਤ ਵਿੱਚ ਵਾਧਾ ਕਰਦੇ ਹਨ। ਮਨੁੱਖਾਂ ਵਿੱਚ ਇਸ ਸਮੂਹ ਦੇ ਸਭ ਤੋਂ ਜ਼ਰੂਰੀ ਯੋਗ ਵਿਟਾਮਿਨ ਡੀ3 (ਕੋਲੀਕੈਲਸੀਫ਼ਿਰੋਲ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ) ਅਤੇ ਵਿਟਾਮਿਨ ਡੀ2 (ਅਰਗੋਕੈਲਸੀਫ਼ਿਰੋਲ) ਹਨ।[1] Cholecalciferol and ergocalciferol can be ingested from the diet and from supplements.[1][2][3] ਮਨੁੱਖੀ ਸਰੀਰ ਵੀ ਚਮੜੀ ਵਿੱਚ ਕੋਲੈਸਟਰੋਲ ਤੋਂ ਵਿਟਾਮਿਨ ਡੀ ਨੂੰ (ਖ਼ਾਸ ਕਰ ਕੇ ਕੋਲੀਕੈਲਸੀਫ਼ਿਰੋਲ ਨੂੰ) ਬਣਾਉਣ ਦੇ ਕਾਬਲ ਹੈ ਜਦੋਂ ਸੂਰਜ ਦਾ ਪ੍ਰਭਾਵ ਚੋਖਾ ਹੋਵੇ (ਇਸੇ ਕਰ ਕੇ ਇਹਦਾ ਦੂਜਾ ਨਾਂ "ਧੁੱਪ ਵਿਟਾਮਿਨ" ਹੈ)।

ਹਵਾਲੇ[ਸੋਧੋ]

  1. 1.0 1.1 Holick MF (March 2006). "High prevalence of vitamin D inadequacy and implications for health". Mayo Clin. Proc. 81 (3): 353–73. doi:10.4065/81.3.353. PMID 16529140.
  2. Calvo MS, Whiting SJ, Barton CN (February 2005). "Vitamin D intake: a global perspective of current status". J. Nutr. 135 (2): 310–6. PMID 15671233.{{cite journal}}: CS1 maint: multiple names: authors list (link)
  3. Norman AW (August 2008). "From vitamin D to hormone D: fundamentals of the vitamin D endocrine system essential for good health". Am. J. Clin. Nutr. 88 (2): 491S–499S. PMID 18689389.