ਵਿਨੀਤਾ ਬਾਲੀ
ਦਿੱਖ
Vinita Bali | |
---|---|
ਜਨਮ | 11 November 1955 |
ਰਾਸ਼ਟਰੀਅਤਾ | ਭਾਰਤn |
ਅਲਮਾ ਮਾਤਰ | Delhi University JBIMS (MBA) Michigan State University |
ਪੇਸ਼ਾ | M.D of Britannia |
ਸਰਗਰਮੀ ਦੇ ਸਾਲ | 1980-present |
ਵਿਨੀਤਾ ਬਲੀ ਭਾਰਤ ਦੀ ਮਹਿਲਾ ਵਪਾਰੀ ਹੈ ਜੋ ਕੀ ਬ੍ਰਿਤਾਨਿਆ ਉਦਯੋਗ ਦੀ ਮੈਨੇਜਿੰਗ ਡਾਇਰੈਕਟਰ ਸੀ.[1]
ਸਿੱਖਿਆ
[ਸੋਧੋ]1975 ਵਿੱਚ, ਇਸਨੇ ਅਰਥਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਡੀ ਸ਼੍ਰੀ ਰਾਮ ਕਾਲਜ ਫ਼ਾਰ ਵੂਮਨ, ਦਿੱਲੀ ਯੂਨੀਵਰਸਿਟੀ ਤੋਂ ਕਿੱਤੀ. ਉਸ ਤੋਂ ਬਾਅਦ ਇਸਨੇ ਜਮਨਲਾਲ ਬਜਾਜ ਇੰਸਟੀਚਿਊਟ ਆਫ਼ ਮੈਨੇਗਮੈਂਟ ਸਟਡੀਸ ਤੋਂ ਐਮ.ਬੀ.ਏ. ਕਿੱਤੀ. ਉਸ ਨੇ ਮਿਸ਼ੀਗਨ ਸਟੇਟ ਯੂਨੀਵਰਸਿਟੀ, ਅਮਰੀਕਾ ਤੋਂ ਸਕਾਲਰਸ਼ਿਪ ਲਿੱਤੀ ਅਤੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਤੇ ਇਨਟਰਨ ਦੇ ਤੌਰ ਤੇ ਕੰਮ ਕਿੱਤਾ।[2]
References
[ਸੋਧੋ]- ↑
{{cite news}}
: Empty citation (help) - ↑ "Management Team: Vinita Bali". Britannia Industries. Archived from the original on 26 ਦਸੰਬਰ 2018. Retrieved 6 March 2012.
{{cite web}}
: Unknown parameter|dead-url=
ignored (|url-status=
suggested) (help)