ਵਿਨੋਦ ਮਹਿਤਾ
ਦਿੱਖ
ਵਿਨੋਦ ਮਹਿਤਾ | |
|---|---|
| ਜਨਮ | 31 ਮਈ 1942[1] |
| ਮੌਤ | 8 ਮਾਰਚ 2015 (ਉਮਰ 72) |
| ਰਾਸ਼ਟਰੀਅਤਾ | ਭਾਰਤੀ |
| ਸਿੱਖਿਆ | ਬੀਏ |
| ਅਲਮਾ ਮਾਤਰ | ਲਖਨਊ ਯੂਨੀਵਰਸਿਟੀ |
| ਮਾਲਕ | ਆਊਟਲੁੱਕ ਇੰਡੀਆ |
| ਲਈ ਪ੍ਰਸਿੱਧ | ਪੱਤਰਕਾਰੀ, ਮੀਡੀਆ ਵਿੱਚ ਰਾਡੀਆ ਟੇਪਸ ਵਿਵਾਦ |
| ਜੀਵਨ ਸਾਥੀ | ਸੁਮਿਤ ਪੌਲ |
ਵਿਨੋਦ ਮਹਿਤਾ 1 ਫਰਵਰੀ 2012 ਤੱਕ ਆਊਟਲੁੱਕ ਇੰਡੀਆ ਦਾ ਮੁੱਖ ਸੰਪਾਦਕ ਸੀ। ਫਿਰ ਉਹ ਇਸੇ ਮੈਗਜ਼ੀਨ ਦਾ ਸਲਾਹਕਾਰ ਰਿਹਾ।
ਜ਼ਿੰਦਗੀ
[ਸੋਧੋ]ਮਹਿਤਾ ਅਣਵੰਡੇ ਭਾਰਤ ਦੇ ਪੱਛਮੀ-ਪੰਜਾਬ ਵਿਚ, ਰਾਵਲਪਿੰਡੀ ਵਿੱਚ ਪੈਦਾ ਹੋਇਆ ਸੀ। ਉਹ ਤਿੰਨ ਸਾਲ ਦਾ ਸੀ, ਜਦ ਉਸ ਦਾ ਪਰਿਵਾਰ ਵੰਡ ਉਪਰੰਤ ਭਾਰਤ ਆਇਆ।
ਮੁੱਖ ਰਚਨਾਵਾਂ
[ਸੋਧੋ]- Bombay: A Private View (1971), ASIN B0006C8DMO
- The Sanjay Story (2012), ISBN 978-9350295816
- Meena Kumari (1972), ISBN 978-9350296257
- Mr Editor, how close are you to the PM? (1999), ISBN 978-8122005332
- Lucknow Boy: A Memoir (2010), ISBN 978-0670085293
- Editor Unplugged (2014)