ਵਿਰਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਰਦੀ (ਅੰਗਰੇਜ਼ੀ: Virdi) ਇੱਕ ਰਾਮਗੜ੍ਹੀਆ ਗੋਤ ਹੈ। ਇਸ ਗੋਤ ਵਾਲਿਆਂ ਨੂੰ ਤਰਖਾਣ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਗੋਤ ਨਾਲ ਸਬੰਧਿਤ ਲੋਕ ਲੱਕੜੀ ਦਾ ਕੰਮ ਕਰਨ ਵਿੱਚ ਮਾਹਿਰ ਹਨ। ਇਸ ਗੋਤ ਨਾਲ ਸਬੰਧਿਤ ਲੋਕ ਜ਼ਿਆਦਾਤਰ ਪੰਜਾਬ ਅਤੇ ਦਿੱਲੀ ਵੱਸਦੇ ਹਨ।