ਸਮੱਗਰੀ 'ਤੇ ਜਾਓ

ਵਿਲਕਸ-ਬਿਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਲਕਸ-ਬਿਅਰ
ਸਮਾਂ ਖੇਤਰਯੂਟੀਸੀ-5
 • ਗਰਮੀਆਂ (ਡੀਐਸਟੀ)ਯੂਟੀਸੀ-4

ਵਿਲਸ-ਬਿਅਰ (ਜਾਂ ਵਿਲ੍ਕ੍ਸ-ਬਿਅਰ; English: Wilkes-Barre) ਸੰਯੁਕਤ ਰਾਜ ਅਮਰੀਕਾ ਦੇ ਪੈੱਨਸਿਲਵੇਨੀਆ ਪ੍ਰਾਂਤ ਦੇ ਉੱਤਰ ਪੂਰਬ ਹਿੱਸਾ ਦਾ ਇੱਕ ਸ਼ਹਿਰ ਹੈ। 20ਵੀਂ ਸਦੀ ਦੇ ਦੌਰਾਨ ਵਿੱਚ ਇਹ ਸਥਾਨ ਕੋਇਲਾ-ਖਨਨ ਦੇ ਲਈ ਮਸ਼ਹੂਰ ਹੈ। ਸਕਰੈਂਟਨ 'ਤੇ ਹੇਜ਼ਲਟਨ ਦੇ ਨਾਲ ਇਹ ਸ਼ਹਿਰ ਵਾਇਓਮਿਂਗ ਘਾਟੀ ਮਹਾਂਨਗਰੀ ਖੇਤਰ ਦਾ ਹਿੱਸਾ ਹੈ।