ਸਮੱਗਰੀ 'ਤੇ ਜਾਓ

ਵਿਲੀਅਮ ਕੇਰੀ (ਮਿਸ਼ਨਰੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਲੀਅਮ ਕੇਰੀ
ਭਾਰਤ ਵਿੱਚ ਮਿਸ਼ਨਰੀ
ਜਨਮ(1761-08-17)17 ਅਗਸਤ 1761
ਪੌਲਰਸਪਰੀ , ਇੰਗਲੈਂਡ
ਮੌਤ9 ਜੂਨ 1834(1834-06-09) (ਉਮਰ 72)

ਵਿਲੀਅਮ ਕੇਰੀ (ਅੰਗਰੇਜ਼ੀ: William Carey; 17 ਅਗਸਤ 1761 – 9 ਜੂਨ 1834) ਇੱਕ ਬਰਤਾਨਵੀ ਮਿਸ਼ਨਰੀ, ਬਾਪਤਿਸਮੀ ਮੰਤਰੀ ਅਤੇ ਅਨੁਵਾਦਕ ਸੀ। ਇਸਨੇ ਭਾਰਤ ਵਿੱਚ ਡਿਗਰੀਆਂ ਦੇਣ ਵਾਲੀ ਪਹਿਲੀ ਯੂਨੀਵਰਸਿਟੀ ਖੋਲ੍ਹੀ।[1][2] ਇਸਨੂੰ "ਆਧੁਨਿਕ ਮਿਸ਼ਨਾਂ ਦਾ ਪਿਤਾ" ਮੰਨਿਆ ਜਾਂਦਾ ਹੈ।[2]

ਇਸਨੇ ਬਾਈਬਲ ਨੂੰ ਬੰਗਾਲੀ, ਉਡੀਆ, ਅਸਾਮੀ, ਅਰਬੀ, ਉਰਦੂ, ਹਿੰਦੀ, ਸੰਸਕ੍ਰਿਤ[3] ਅਤੇ ਪੰਜਾਬੀ ਵਿੱਚ ਅਨੁਵਾਦ ਕੀਤਾ।

ਮੁੱਢਲਾ ਜੀਵਨ

[ਸੋਧੋ]

ਕੇਰੀ ਦਾ ਜਨਮ 17 ਅਗਸਤ 1761 ਨੂੰ ਨੋਰਥੈਮਪਟਨਸ਼ਾਇਰ ਦੇ ਪਿੰਡ ਪੌਲਰਸਪਰੀ ਵਿੱਚ ਹੋਇਆ। ਇਸਨੇ ਛੋਟੇ ਹੁੰਦੇ ਆਪਣੇ ਆਪ ਹੀ ਲਾਤੀਨੀ ਭਾਸ਼ਾ ਸਿੱਖ ਲਈ ਸੀ।

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. http://www.bbc.com/news/uk-england-northamptonshire-14547355
  2. 2.0 2.1 Gonzalez, Justo L. The Story of Christianity Vol. 2 p. 306
  3. William Carey British missionary Encyclopædia Britannica