9 ਜੂਨ
Jump to navigation
Jump to search
<< | ਜੂਨ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2021 |
9 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 160ਵਾਂ (ਲੀਪ ਸਾਲ ਵਿੱਚ 161ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 205 ਦਿਨ ਬਾਕੀ ਹਨ।
ਵਾਕਿਆ[ਸੋਧੋ]
- 1656 – ਗੁਰੂ ਤੇਗ਼ ਬਹਾਦਰ ਸਾਹਿਬ ਅੱਠ ਸਾਲਾਂ ਦੇ ਸਮੇਂ ਲਈ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਅਸਾਮ ਦੇ ਦੌਰੇ ਵਾਸਤੇ ਕੀਰਤਪੁਰ ਸਾਹਿਬ ਗਏ।
- 1860 – ਅਮਰੀਕਾ ਵਿੱਚ ਪਹਿਲਾ ਭਾਈਮ ਨਾਵਲ ਛਾਪਿਆ ਗਿਆ।
- 2000 – ਅਮਰੀਕਾ ਅਤੇ ਕੈਨੇਡਾ ਵਿੱਚ ਸਰਹੱਦ ਦੀ ਸਾਂਝੀ ਪੈਟਰੋਲਿੰਗ ਦਾ ਸਮਝੋਤਾ ਹੋਇਆ।
ਜਨਮ[ਸੋਧੋ]
- 1949 – ਭਾਰਤੀ ਪੁਲਿਸ ਅਫਸਰ ਅਤੇ ਸਮਾਜ ਸੇਵੀ ਕਿਰਨ ਬੇਦੀ ਦਾ ਜਨਮ।
- 1981 – ਇੰਗਲੈਡ-ਭਾਰਤੀ ਸਿਤਾਰ ਵਾਦਕ ਅਨੁਸ਼ਕਾ ਸ਼ੰਕਰ ਦਾ ਜਨਮ।
- 1985 – ਭਾਰਤੀ ਫਿਲਮੀ ਕਲਾਕਾਰ ਸੋਨਮ ਕਪੂਰ ਦਾ ਜਨਮ।
ਦਿਹਾਂਤ[ਸੋਧੋ]
- 68 – ਰੋਮ ਦੇ ਬਾਦਸ਼ਾਹ ਨੀਰੋ ਨੇ ਖ਼ੁਦਕੁਸ਼ੀ ਕੀਤੀ।(ਜਨਮ 54)
- 1716 – ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ।
- 1900 – ਭਾਰਤੀ ਅਜ਼ਾਦੀ ਅੰਦੋਲਨ ਦਾ ਮੌਢੀ ਬਿਰਸਾ ਮੰਡਾ ਸ਼ਹੀਦ ਹੋਇਆ। (ਜਨਮ 1875)
- 2011 – ਭਾਰਤੀ ਪੇਂਟਰ ਅਤੇ ਨਿਰਦੇਸ਼ਕ ਮਕਬੂਲ ਫ਼ਿਦਾ ਹੁਸੈਨ ਦਾ ਦਿਹਾਂਤ। (ਜਨਮ 1915)