ਵਿਲੀਅਮ ਪੈੱਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਲੀਅਮ ਪੈੱਨ
ਵਿਲੀਅਮ ਪੈੱਨ ਦਾ ਪੋਰਟਰੇਟ
ਜਨਮ(1644-10-14)14 ਅਕਤੂਬਰ 1644
ਲੰਡਨ, ਇੰਗਲੈਡ
ਮੌਤ30 ਜੁਲਾਈ 1718(1718-07-30) (ਉਮਰ 73)
ਬਰਕਸ਼ਿਰ, ਇੰਗਲੈਡ
ਜੀਵਨ ਸਾਥੀGulielma Maria Springett, Hannah Margaret Callowhill
ਬੱਚੇਵਿਲੀਅਮ ਪੈੱਨ, ਜੂਨੀਅਰ, John Penn ("the American"), Thomas Penn, Richard Penn, Sr., Letitia Penn, Margaret Penn, Dennis Penn, Hannah Penn
ਮਾਤਾ-ਪਿਤਾਅਡਮਿਰਲ ਸਰ ਵਿਲੀਅਮ ਪੇਨ ਅਤੇ ਮਾਰਗਰੇਟ ਜਾਸਪਰ
ਦਸਤਖ਼ਤ

ਵਿਲੀਅਮ ਪੇਨ (1644–1718) ਅਮਰੀਕਾ ਦੇ ਪੈੱਨਸਿਲਵੇਨੀਆ ਰਾਜ ਦਾ ਇੱਕ ਅੰਗਰੇਜ਼ ਸੰਸਥਾਪਕ ਸੀ।

1681 ਵਿੱਚ ਰਾਜਾ ਚਾਰਲਸ II ਨੇ ਪੈੱਨ ਦੇ ਪਿਤਾ ਦਾ ਬਕਾਇਆ ਰਿਣ ਸੰਤੁਸ਼ਟ ਕਰਨ ਲਈ ਆਪਣੀ ਅਮਰੀਕੀ ਜ਼ਮੀਨ ਦਾ ਇੱਕ ਵੱਡਾ ਟੁਕੜਾ ਵਿਲੀਅਮ ਪੈੱਨ ਦੇ ਨਾਮ ਲਿਖ ਦਿੱਤਾ। ਇਸ ਜ਼ਮੀਨ ਵਿੱਚ ਅੱਜ ਦੇ ਦਿਨ ਦਾ ਪੈਨਸਿਲਵੇਨੀਆ ਅਤੇ ਦੇਲਾਵੇਅਰ ਸ਼ਾਮਲ ਹਨ। ਪੈੱਨ ਤੁਰੰਤ ਅਮਰੀਕਾ ਨੂੰ ਰਵਾਨਾ ਹੋ ਗਿਆ ਅਤੇ ਅਮਰੀਕੀ ਧਰਤੀ ਤੇ ਉਸ ਨੇ ਨਿਊ ਕੈਸਲ ਵਿੱਚ 1682 ਵਿੱਚ ਆਪਣਾ ਪਹਿਲਾ ਕਦਮ ਰੱਖਿਆ।[1]

ਹਵਾਲੇ[ਸੋਧੋ]

  1. "New Castle Crier". Archived from the original on 2011-07-14. Retrieved 2014-07-25. {{cite web}}: Unknown parameter |dead-url= ignored (help)