ਵਿਲੀਅਮ ਹੈਨਰੀ ਸੇਵਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਿਲੀਅਮ ਹੈਨਰੀ ਸੇਵਰਡ
24ਵਾਂ ਅਮਰੀਕੀ ਸੱਕਤਰੇਤ
ਅਹੁਦੇ 'ਤੇ
ਮਾਰਚ 5, 1861 – ਮਾਰਚ 4, 1869
ਰਾਸ਼ਟਰਪਤੀ ਅਬਰਾਹਿਮ ਲਿੰਕਨ
ਅੰਡਰਿਉ ਜੋਨਸਨ
ਪਿਛਲਾ ਅਹੁਦੇਦਾਰ ਜੇਰਮਿਆ ਏਸ. ਬਲੈਕ
ਅਗਲਾ ਅਹੁਦੇਦਾਰ ਏਲਿਹੁ ਬੀ. ਵਾਸ਼ਬਰਨ
ਯੂਨਾਈਟਡ ਸਟੇਟਸ ਸੈਨੇਟਰ
ਨਿਊਯਾਰਕ ਤੋਂ
ਅਹੁਦੇ 'ਤੇ
ਮਾਰਚ 4, 1849 – ਮਾਰਚ 3, 1861
ਪਿਛਲਾ ਅਹੁਦੇਦਾਰ ਜੋਨ ਏ. ਡਿਕਸ
ਅਗਲਾ ਅਹੁਦੇਦਾਰ ਇਰਾ ਹੈਰਿਸ
12ਵਾਂ ਨਿਊਯਾਰਕ ਦਾ ਰਾਜਪਾਲ
ਅਹੁਦੇ 'ਤੇ
ਜਨਵਰੀ 1, 1839 – ਦਸੰਬਰ 31, 1842
ਲੈਫਟੀਨੈਂਟ ਲੂਥਰ ਬ੍ਰਾਦਿਸ਼
ਪਿਛਲਾ ਅਹੁਦੇਦਾਰ ਵਿਲੀਅਮ ਐਲ. ਮਰਸੀ
ਅਗਲਾ ਅਹੁਦੇਦਾਰ ਵਿਲੀਅਮ ਸੀ. ਬੋਉਕ
ਨਿੱਜੀ ਵੇਰਵਾ
ਜਨਮ ਵਿਲੀਅਮ ਹੈਨਰੀ ਸੇਵਰਡ
ਮਈ 16, 1801(1801-05-16)
ਫਲੋਰੀਡਾ, ਨਿਊਯਾਰਕ
ਮੌਤ ਅਕਤੂਬਰ 10, 1872(1872-10-10) (ਉਮਰ 71)
ਔਬੁਰਨ, ਨਿਊਯਾਰਕ
ਸਿਆਸੀ ਪਾਰਟੀ ਵ੍ਹਿਗ, ਗਣਰਾਜੀ
ਜੀਵਨ ਸਾਥੀ ਫਰਾਂਸੇ ਅਡਲਿਨ ਸੇਵਰਡ
ਔਲਾਦ ਔਗਸਤਸ ਹੈਨਰੀ ਸੇਵਰਡ
ਫ੍ਰੇਡਰਿਕ ਵਿਲੀਅਮ ਸੇਵਰਡ
ਕੋਰਨੇਇਲਾ ਸੇਵਰਡ
ਵਿਲੀਅਮ ਹੈਨਰੀ ਸੇਵਰਡ, ਜੂਨੀਅਰ
ਫਰਾਂਸੇ ਅਡਲਿਨ "ਫੈਨੀ" ਸੇਵਰਡ
ਓਲਿਵ ਰਿਸਲੇ ਸੇਵਰਡ (ਗੋਦ ਲਿਆ)
ਅਲਮਾ ਮਾਤਰ ਯੂਨੀਅਨ ਕਾਲਜ
ਪੇਸ਼ਾ ਵਕੀਲ, ਅਚੱਲ ਸੰਪੱਤੀ ਏਜੰਟ, ਰਾਜਨੀਤੀਵੇਤਾ
ਧਰਮ ਅੰਗਰੇਜ਼ੀ ਸਿਧਾਂਤ
ਦਸਤਖ਼ਤ

ਵਿਲੀਅਮ ਹੈਨਰੀ ਸੇਵਰਡ (ਮਈ 16, 1801 – ਅਕਤੂਬਰ 10, 1872) ਨਿਊਯਾਰਕ (ਅਮਰੀਕਾ) ਦਾ ਇੱਕ ਸਿਆਸਤਦਾਨ ਸੀ। ਉਹ ਨਿਊਯਾਰਕ ਦਾ 12ਵਾਂ ਰਾਜਪਾਲ ਸੀ। ਉਹ ਅਬਰਾਹਿਮ ਲਿੰਕਨ ਅਤੇ ਅਨਡਰਯੂ ਜੋਨਸਨ ਅਧੀਨ ਅਮਰੀਕਾ ਦਾ ਸਕਤਰੇਤ ਅਤੇ ਅਮਰੀਕੀ ਸੰਸਦ ਦਾ ਮੈਂਬਰ ਵੀ ਰਿਹਾ। ਉਸਨੇ ਜੋਨਸਨ ਦੇ ਸੱਕਤਰ ਦੇ ਰੂਪ ਵਿੱਚ 1867 ਵਿੱਚ ਅਲਾਸਕਾ ਰੂਸ ਤੋਂ ਖਰੀਦਣ ਦੀ ਵਿਓਂਤ ਬਣਾਈ। ਇਸਨੂੰ ਉਸ ਸਮੇਂ ਲੋਕਾਂ ਨੇ ਸੇਵਰਡ ਦੀ ਮੂਰਖਤਾ (Seward's Folly) ਕਿਹਾ ਸੀ।