ਵਿਵਿਆਨ ਡੀਸੇਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਵਿਆਨ ਡੀਸੇਨਾ
Vivian Dsena in 2016.jpg
ਜਨਮ (1988-06-28) 28 ਜੂਨ 1988 (ਉਮਰ 33)[1]
ਉੱਜੈਨ,ਮੱਧ ਪ੍ਰਦੇਸ਼, ਭਾਰਤ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2008-ਹੁਣ ਤੱਕ
ਸਾਥੀਵਾਹਬੀਜ ਦੋਰਾਬਜੀ (ਵਿ. 2013; ਤਲਾਕ 2016)[2][3]

ਵਿਵਿਅਨ ਡੇਸੇਨਾ (ਜਨਮ 28 ਜੂਨ 1988) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰ ਹੈ ਜੋ ਪਿਆਰ ਕੀ ਯੇ ਏਕ ਕਹਾਣੀ ਵਿੱਚ ਅਭੈ ਰਾਏਚੰਦ[4] ਅਤੇ ਮਧੂਬਾਲਾ-ੲੇਕ ਇਸ਼ਕ ਏਕ ਜਨੂੰਨ ਵਿੱਚ ਰਿਸ਼ੀਭ ਕੁੰਦਰਾ ਦੀ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ।[5] ਉਸਨੇ ਏਸ਼ੀਅਨ ਵਿਊਅਰ ਟੈਲੀਵਿਜ਼ਨ ਅਵਾਰਡ ਅਤੇ ਦੋ ਭਾਰਤੀ ਟੈਲੀਵਿਜ਼ਨ ਅਕੈਡਮੀ ਅਵਾਰਡ ਸਮੇਤ ਕਈ ਪੁਰਸਕਾਰ ਪ੍ਰਾਪਤ ਕੀਤੇ ਹਨ। ਵਰਤਮਾਨ ਸਮੇਂ ਵਿੱਚ, ਉਹ ਸ਼ਕਤੀ- ਅਸਤਿਤਵ ਕੇ ਅਹਸਾਸ ਕੀ ਵਿੱਚ ਹਰਮਨ ਸਿੰਘ ਦੀ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਿਹਾ ਹੈ।

ਨਿੱਜੀ ਜੀਵਨ[ਸੋਧੋ]

ਉਸ ਦੀ ਮਾਂ ਹਿੰਦੂ ਹੈ, ਜਦੋਂ ਕਿ ਉਸਦਾ ਪਿਤਾ ਪੁਰਤਗਾਲੀ ਮੂਲ ਦਾ ਇੱਕ ਮਸੀਹੀ ਹੈ।[1] ਵਿਵਿਆਨ, ਪਿਆਰ ਕੀ ਯੇ ਏਕ ਕਹਾਣੀ ਦੇ ਸੈੱਟ 'ਤੇ ਵਾਹਬੀਜ ਦੋਰਾਬਜੀ ਨੂੰ ਮਿਲਿਆ। ਜਨਵਰੀ 7, 2013 ਦੋਵਾਂ ਨੇ ਵਿਆਹ ਕਰਵਾ ਲਿਆ ਪਰ ਵਿਆਹ ਦੇ ਤਿੰਨ ਸਾਲ ਬਾਅਦ 2016 ਵਿੱਚ ਇਸ ਜੋੜੇ ਨੇ ਤਲਾਕ ਲੈ ਲਿਆ।[3]

ਟੈਲੀਵਿਜ਼ਨ[ਸੋਧੋ]

ਸਾਲ ਸਿਰਲੇਖ ਭੂਮਿਕਾ ਚੈਨਲ ਨੋਟਸ
2008–09 ਕਸਮ ਸੇ ਵਿੱਕੀ ਜੈ ਵਾਲੀਆ ਜ਼ੀ ਟੀਵੀ ਸਹਾਇਕ[6]
2010 ਅਗਨੀਪ੍ਰਿਕਸ਼ਾ ਜੀਵਨ ਕੀ - ਗੰਗਾ ਸ਼ਿਵਮ ਕਲਰਸ ਟੀਵੀ ਮੁੱਖ ਭੂਮਿਕਾ[6]
2010–11 ਪਿਆਰ ਕੀ ਯੇ ਏਕ ਕਹਾਣੀ ਅਭੈ ਰਾਏਚੰਦ / ਅਭੇਂਦਰ ਸਿੰਘ ਸਟਾਰ ਵਨ ਮੁੱਖ ਭੂਮਿਕਾ[3]
2012–14 ਮਧੂਬਾਲਾ-ੲੇਕ ਇਸ਼ਕ ਏਕ ਜਨੂੰਨ ਰਿਸ਼ੀਭ ਕੁੰਦਰਾ / ਕੇਵਲ ਰਾਜ ਕੁਸ਼ਵਾਹਾ/ ਰਾਜਾ ਕੇਵਲ ਕੁਸ਼ਵਾਹਾ ਕਲਰਸ ਟੀਵੀ ਮੁੱਖ ਭੂਮਿਕਾ[3]
2015 ਝਲਕ ਦਿਖ ਲਾ ਜਾ 8 ਉਮੀਦਵਾਰ[7] ਕਲਰਸ ਟੀਵੀ 7 ਵੇਂ ਹਫ਼ਤੇ ਵਿੱਚ ਬਾਹਰ ਹੋ ਗਿਆ - 30 ਅਗਸਤ 2015[8]
2016 ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ ਉਮੀਦਵਾਰ ਕਲਰਸ ਟੀਵੀ ਵਾਈਲਡ ਕਾਰਡ ਐਂਟਰੀ[9]
2016–ਹੁਣ ਤੱਕ ਸ਼ਕਤੀ- ਅਸਤਿਤਵ ਕੇ ਅਹਸਾਸ ਕੀ ਹਰਮਨ ਸਿੰਘ ਕਲਰਸ ਟੀਵੀ ਮੁੱਖ ਭੂਮਿਕਾ[3]

ਹਵਾਲੇ[ਸੋਧੋ]

  1. 1.0 1.1 Web Desk (28 June 2017), "TV's hot vampire Vivian Dsena turns 29, all you need to know about the actor" Archived 1 July 2017 at the Wayback Machine., The Times of India. Retrieved 2 July 2018.
  2. "Telly couple Vivian-Vahbbiz tie the knot". Deccan Chronicle. Archived from the original on 28 January 2013. Retrieved 24 March 2013. 
  3. 3.0 3.1 3.2 3.3 3.4 "Confirmed: Vivian Dsena, wife Vahbiz Dorabjee split". Indian Express. 13 September 2016. Archived from the original on 10 February 2018. 
  4. "It now feels like homecoming: Vivian Dsena". The Times of India. Archived from the original on 25 March 2014. 
  5. "Vivian Dsena back with Drashti Dhami on Madhubala - Hindustan Times". hindustantimes.com. Archived from the original on 16 April 2014. Retrieved 5 June 2018. 
  6. 6.0 6.1 "It was a mutual decision: Vivian Dsena on quitting 'Madhubala...' - Latest News & Updates at Daily News & Analysis". dnaindia.com. 25 January 2014. Archived from the original on 26 February 2015. Retrieved 5 June 2018. 
  7. "Popularity alone can not help win 'Jhalak Dikhhla Jaa': Vivian DSena". indianexpress.com. 5 July 2015. Archived from the original on 23 October 2015. Retrieved 5 June 2018. 
  8. Rajani, Snehal (29 August 2015). "Vivian DSena's journey comes to an end on Jhalak!". india.com. Archived from the original on 8 July 2017. Retrieved 5 June 2018. 
  9. "Vivian Dsena to enter Fear Factor: Khatron Ke Khiladi". mid-day.com. 21 February 2016. Archived from the original on 1 March 2016. Retrieved 5 June 2018.