ਵਿਸ਼ਨੂੰ ਪੁਰਾਣ
ਦਿੱਖ
ਵਿਸ਼ਨੂੰ ਪੁਰਾਣ ਅਠਾਰਾਂ ਪੁਰਾਣਾਂ ਵਿਚੋਂ ਸਭ ਤੋਂ ਮਹੱਤਵਪੂਰਨ ਅਤੇ ਪ੍ਰਾਚੀਨ ਹੈ। ਇਹ ਸ਼੍ਰੀ ਪਰਾਸ਼ਰ ਰਿਸ਼ੀ ਦੁਆਰਾ ਪ੍ਰਨੀਤ ਹੈ। ਇਸਦੇ ਪ੍ਰਤਿਪਾਦਨ ਭਗਵਾਨ ਵਿਸ਼ਨੂੰ ਹਨ ਹੋ ਇਸ ਸੰਸਾਰ ਦੇ ਨਿਰਮਾਣਕਾਰ, ਅਖੰਡ , ਅਟੱਲ ਸੱਚਾਈ ਦੇ ਪ੍ਰਤੀਕ ਮੰਨੇ ਜਾਂਦੇ ਹਨ। ਇਸ ਪੁਰਾਣ ਵਿੱਚ ਆਕਾਸ਼, ਧਰਤੀ, ਸੂਰਜ, ਸਮੁੰਦਰ, ਪਰਬਤਾਂ, ਦੇਵਤਿਆਂ ਦੀ ਉਤਪੱਤੀ, ਮਨੁੱਖ, ਧਰਮ, ਦੇਵਰਿਸ਼ੀਆਂ ਅਤੇ ਰਾਜਸ਼ੀਆਂ ਆਦਿ ਦੇ ਚਿੱਤਰਣ ਦਾ ਵਰਣਨ ਕੀਤਾ ਗਿਆ ਹੈ।[1]
ਹਵਾਲੇ
[ਸੋਧੋ]- ↑ "गीताप्रेस डाट काम". Archived from the original on 2010-06-23. Retrieved 2016-08-23.
{{cite web}}
: Unknown parameter|dead-url=
ignored (|url-status=
suggested) (help)