ਸਮੱਗਰੀ 'ਤੇ ਜਾਓ

ਵਿਸ਼ਲੇਸ਼ਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਡਰੀਅਨ ਵੈਨ ਓਸਟੇਡ, "ਵਿਸ਼ਲੇਸ਼ਣ" (1666)

ਵਿਸ਼ਲੇਸ਼ਣ ( PL : analysis ) ਕਿਸੇ ਗੁੰਝਲਦਾਰ ਵਿਸ਼ੇ ਜਾਂ ਪਦਾਰਥ ਨੂੰ ਉਸ ਦੀ ਬਿਹਤਰ ਸਮਝ ਹਾਸਲ ਕਰਨ ਲਈ ਛੋਟੇ ਛੋਟੇ ਹਿੱਸਿਆਂ ਵਿੱਚ ਵੰਡ ਕੇ ਵਾਚਣ ਦੀ ਪ੍ਰਕਿਰਿਆ ਹੈ। ਇਸ ਤਕਨੀਕ ਦੀ ਵਰਤੋਂ ਗਣਿਤ ਅਤੇ ਤਰਕ ਦੇ ਅਧਿਐਨ ਵਿੱਚ ਅਰਸਤੂ (384-322 ਬੀ.ਸੀ. ) ਤੋਂ ਪਹਿਲਾਂ ਤੋਂ ਕੀਤੀ ਗਈ ਮਿਲ਼ਦੀ ਹੈ, ਹਾਲਾਂਕਿ ਇੱਕ ਰਸਮੀ ਸੰਕਲਪ ਵਜੋਂ ਵਿਸ਼ਲੇਸ਼ਣ ਇੱਕ ਮੁਕਾਬਲਤਨ ਹਾਲੀਆ ਘਟਨਾ ਹੈ।[1]

ਹਵਾਲੇ

[ਸੋਧੋ]
  1. Beaney, Michael (Summer 2012). "Analysis". The Stanford Encyclopedia of Philosophy. Metaphysics Research Lab, Stanford University. http://plato.stanford.edu/entries/analysis/. Retrieved 23 May 2012.