ਵਿਸ਼ਵ ਅਧਿਆਪਕ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਸ਼ਵ ਅਧਿਆਪਕ ਦਿਵਸ
Ataturkstatue.jpg
ਅਤਾਤੁਰਕ, ਤੁਰਕੀ ਦੇ ਬੱਚਿਆਂ ਨੂੰ ਲਾਤੀਨੀ ਵਰਣਮਾਲਾ ਸਿਖਾ ਰਿਹਾ ਹੈ। ਇਸਤਨਾਬੂਲ ਵਿੱਚ ਇੱਕ ਬੁੱਤ
ਮਨਾਉਣ ਦਾ ਸਥਾਨ ਦੁਨੀਆਂ ਭਰ ਦੇ ਅਧਿਆਪਕ ਸੰਗਠਨ
ਤਾਰੀਖ਼ 5 ਅਕਤੂਬਰ
ਸਮਾਂ 1 ਦਿਨ
ਹੋਰ ਸੰਬੰਧਿਤ ਅਧਿਆਪਕ ਦਿਵਸ

ਵਿਸ਼ਵ ਅਧਿਆਪਕ ਦਿਵਸ, 1994 ਦੇ ਬਾਅਦ ਹਰ ਸਾਲ 5 ਅਕਤੂਬਰ ਨੂੰ ਦੁਨੀਆਂ ਭਰ ਦੇ ਅਧਿਆਪਕ ਸੰਗਠਨ ਨੂੰ ਮਨਾਉਂਦੇ ਹਨ। ਇਸਨੂੰ ਸੰਯੁਕਤ ਰਾਸ਼ਟਰ ਦੁਆਰਾ ਸਾਲ 1966 ਵਿੱਚ ਯੂਨੈਸਕੋ ਅਤੇ ਅੰਤਰਰਾਸ਼ਟਰੀ ਕਿਰਤ ਸੰਗਠਨ ਦੀ ਹੋਈ ਉਸ ਸਾਂਝੀ ਬੈਠਕ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਜਿਸ ਵਿੱਚ ਅਧਿਆਪਕਾਂ ਦੀ ਸਥਿਤੀ ਬਾਰੇ ਚਰਚਾ ਹੋਈ ਸੀ ਅਤੇ ਇਸ ਦੇ ਲਈ ਸੁਝਾਅ ਪੇਸ਼ ਕੀਤੇ ਗਏ ਸਨ।[1]

ਹਵਾਲੇ[ਸੋਧੋ]