ਵਿਹੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੁਨੀਸੀਆ ਵਿੱਚ ਕੈਰੂਆਂ ਦੀ ਵੱਡੀ ਮਸੀਤ ਦਾ ਵਿਸ਼ਾਲ ਵਿਹੜਾ
ਮਿਊਨਿਖ਼ ਰੈਜ਼ੀਡੈਂਸ, ਬਾਈਆਨ ਵਿਚਲਾ ਵਿਹੜਾ।

ਵਿਹੜਾ ਇੱਕ ਘੇਰਿਆ ਹੋਇਆ ਇਲਾਕਾ ਹੁੰਦਾ ਹੈ ਜੋ ਆਮ ਤੌਰ ਉੱਤੇ ਕਿਸੇ ਇਮਾਰਤ ਵੱਲੋਂ ਘੇਰਾਬੰਦ ਕੀਤੀ ਥਾਂ ਹੁੰਦੀ ਹੈ ਜਿਸ ਉੱਤੇ ਖੁੱਲ੍ਹਾ ਅਸਮਾਨ ਹੁੰਦਾ ਹੈ।