ਬਾਈਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਾਈਆਨ
Freistaat Bayern
ਜਰਮਨੀ ਦਾ ਰਾਜ

Flag

ਕੋਰਟ ਆਫ਼ ਆਰਮਜ਼
48°46′39″N 11°25′52″E / 48.77750°N 11.43111°E / 48.77750; 11.43111
ਦੇਸ਼  ਜਰਮਨੀ
ਰਾਜਧਾਨੀ ਮੂਨਿਖ਼
ਸਰਕਾਰ
 • ਮੁੱਖ ਮੰਤਰੀ ਹੋਰਸਟ ਜ਼ੀਹੋਫ਼ਾ (CSU)
 • ਪ੍ਰਸ਼ਾਸਕੀ ਪਾਰਟੀਆਂ CSU / FDP
 • ਬੂੰਡਸ਼ਰਾਟ ਵਿੱਚ ਵੋਟਾਂ 6 (੬੯ ਵਿੱਚੋਂ)
ਖੇਤਰਫਲ
 • ਕੁੱਲ [
Population (2010-11)[1]
 • ਕੁੱਲ 1,25,42,365
 • ਘਣਤਾ /ਕਿ.ਮੀ. (/ਵਰਗ ਮੀਲ)
ਸਮਾਂ ਖੇਤਰ CET (UTC+੧)
 • ਗਰਮੀਆਂ (DST) CEST (UTC+੨)
ISO 3166 ਕੋਡ DE-BY
GDP/ ਨਾਂ-ਮਾਤਰ €446.44 ਬਿਲੀਅਨ (2011) [2]
GDP ਪ੍ਰਤੀ ਵਿਅਕਤੀ €35595 (2011)
NUTS ਖੇਤਰ DE2
Website bayern.de

ਬਾਈਆਨ ਦਾ ਅਜ਼ਾਦ ਰਾਜ (ਜਰਮਨ: Freistaat Bayern, ਉਚਾਰਨ [ˈfʁaɪʃtaːt ˈbaɪ.ɐn] ( ਸੁਣੋ)), ਜਰਮਨੀ ਦਾ ਇੱਕ ਰਾਜ ਹੈ ਜੋ ਦੇਸ਼ ਦੇ ਦੱਖਣ-ਪੂਰਬ ਵੱਲ ਸਥਿੱਤ ਹੈ। 70,548 ਵਰਗ ਕਿ.ਮੀ. ਦੇ ਖੇਤਰਫਲ ਨਾਲ਼ ਇਹ ਜਰਮਨੀ ਦਾ ਸਭ ਤੋਂ ਵੱਡਾ ਰਾਜ ਹੈ ਜਿਸ ਵਿੱਚ ਦੇਸ਼ ਦਾ ਲਗਭਗ 20% ਖੇਤਰ ਆਉਂਦਾ ਹੈ। ਇਹ ਉੱਤਰੀ ਰਾਈਨ-ਪੱਛਮੀ ਫ਼ਾਲਤਸ ਤੋਂ ਬਾਅਦ ਜਰਮਨੀ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ ਜਿਸਦੀ ਅਬਾਦੀ ਲਗਭਗ 1.25 ਕਰੋੜ ਹੈ ਜੋ ਇਸ ਦੇ ਗੁਆਂਢ ਦੇ ਤਿੰਨ ਖ਼ੁਦਮੁਖ਼ਤਿਆਰ ਮੁਲਕਾਂ ਨਾਲ਼ੋਂ ਜ਼ਿਆਦਾ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਮੂਨਿਖ਼ ਹੈ ਜੋ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ[ਸੋਧੋ]

  1. "State population". Portal of the Federal Statistics Office Germany. August 2011. Archived from the original on 24 May 2011. Retrieved 2011-04-17. 
  2. "State GDP". Portal of the Federal Statistics Office Germany. Retrieved 2012-08-27.