ਸਮੱਗਰੀ 'ਤੇ ਜਾਓ

ਵਿੱਕੀ ਵੇਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿੱਕੀ ਵੇਟ

ਵਿੱਕੀ ਵੇਟ (ਜਨਮ 12 ਜੂਨ 1965) ਇੱਕ ਨਾਰਵੇਈ-ਕੈਨੇਡੀਅਨ ਪੌਰਨੋਗ੍ਰਾਫਿਕ ਅਭਿਨੇਤਰੀ, ਵੈਬਕੈਮ ਮਾਡਲ ਅਤੇ ਵੈਬਮਾਸਟਰ ਹੈ।[1] ਇਹ  ਨਾਰਵੇਈ ਅਖ਼ਬਾਰ, ਵੇਰਦੇਨਸ ਗੈਂਗ, ਅਨੁਸਾਰ ਟਵਿੱਟਰ ਉੱਪਰ ਸਭ ਤੋਂ ਵੱਧ ਨਾਂ ਕਮਾਉਣ ਵਾਲੀ ਨਾਰਵੇਈ ਹੈ।[2] ਇਸਨੇ ਇੰਡੋਨੇਸ਼ੀਆ ਵਿੱਚ ਮੁੱਖ ਫ਼ਿਲਮ, ਪਾਕਰ ਹੰਤੁ ਪੇਰਾਵਨ, ਵਿੱਚ ਕੰਮ ਕੀਤਾ।[3]

ਸ਼ੁਰੂਆਤੀ ਜੀਵਨ

[ਸੋਧੋ]

ਵੇਟ ਦਾ ਜਨਮ ਸਤਵਾਂਗਰ, ਨਾਰਵੇ ਵਿੱਚ ਹੋਇਆ ਅਤੇ ਜਦੋਂ ਇਹ ਪੰਜ ਸਾਲ ਦੀ ਸੀ ਤਾਂ ਇਹ ਕੈਨੇਡਾ ਚਲੀ ਗਈ। ਇਹ ਇੱਕ ਬਾਲਗ ਵਜੋਂ ਸੰਯੁਕਤ ਰਾਜ ਅਮਰੀਕਾ ਵਿੱਚ ਦੁਬਾਰਾ ਵੱਸ ਗਈ।[4] ਇਹ ਜ਼ਿਆਦਾ ਨਾਰਵੇਈ ਸੀ ਪਰ ਆਪਣੇ ਪਿਤਾ ਵਲੋਂ ਇਹ ਜਰਮਨ ਵੰਸ਼ ਨਾਲ ਵੀ ਸੰਬੰਧ ਰੱਖਦੀ ਸੀ।

ਕੈਰੀਅਰ

[ਸੋਧੋ]

ਅਕਤੂਬਰ 2002 ਵਿੱਚ, ਵੈਟ ਨੇ ਹੁਸਲਰ ਬੀਵਰ ਹੰਟ ਮੁਕਾਬਲੇ ਲਈ ਆਪਣੇ ਆਪ ਦੀ ਇੱਕ ਫੋਟੋ ਜਮ੍ਹਾਂ ਕੀਤੀ ਅਤੇ ਜਿਸ ਵਿੱਚ ਇਸਨੇ ਜਿੱਤ ਪ੍ਰਾਪਤ ਕੀਤੀ।  ਇਸਦਾ ਪਹਿਲਾ ਸੀਨ ਵਿਚ, ਜਿਸ ਵਿੱਚ ਇਸਨੇ ਦੋਹਰਾ ਸੰਚਾਰ ਕੀਤਾ, ਡਿਕ ਡੇਲਾਵੇਰ ਅਤੇ ਅਲੈਕਸ ਰੋਕਸ ਨਾਲ ਜੋਏ ਸਿਲਵੇਰਾ ਦੀ ਇਵਲ ਵਾਲਟ  ਵਿੱਚ ਕੰਮ ਕੀਤਾ।[5] ਇਹ ਸੀਨ ਇਸਦੇ 38ਵੇਂ ਜਨਮਦਿਨ ਤੋਂ ਦੋ ਹਫ਼ਤੇ ਪਹਿਲਾਂ 31 ਮਈ 2003, ਨੂੰ ਸ਼ੂਟ ਕੀਤਾ।[6] 

ਨਿੱਜੀ ਜ਼ਿੰਦਗੀ

[ਸੋਧੋ]

29 ਜਨਵਰੀ, 2006 ਵਿੱਚ, ਵੇਟ ਨੇ 18 ਸਾਲ ਸ਼ਰੀਰਕ ਅਤੇ ਮਾਨਸਿਕ ਸੋਸ਼ਣ ਤੋਂ ਬਾਅਦ ਇਸਨੇ ਆਪਣੇ ਪਤੀ ਫ੍ਰੈਂਕ ਨਾਲ ਵੱਖ ਹੋਣ ਦਾ ਐਲਾਨ ਕੀਤਾ।[7] ਅਗਲੇ ਦਿਨ, ਇਹ ਰਿਪੋਰਟ ਕੀਤਾ ਗਿਆ ਕਿ ਫ੍ਰੈਂਕ ਦੀ ਲਾਸ਼ ਉਸਦੇ ਮਿੱਤਰ, ਜਿਸ ਕੋਲ ਉਹ ਰਹਿ ਰਿਹਾ ਸੀ, ਦੇ ਘਰ ਮਿਲੀ ਜਿਸ ਤੋਂ ਬਾਦ ਇਹ ਪਤਾ ਲਗਾਇਆ ਗਿਆ ਕਿ ਉਸਨੇ ਖੁਦਕੁਸ਼ੀ ਕੀਤੀ ਸੀ।

== ਅਵਾਰਡ ਅਤੇ ਨਾਮਜ਼ਦਗੀ == 

ਵਿੱਕੀ ਵੇਟ ਦੇ ਖੱਟੇ ਸਨਮਾਨ ਦੀ ਸੂਚੀ  
ਜਿੱਤ ਅਤੇ ਨਾਮਜ਼ਦਗੀ ਦੀ ਕੁੱਲ ਗਿਣਤੀ
Totals 12 19

ਹਵਾਲੇ

[ਸੋਧੋ]
  1. AVN Staff (3 September 2013). "Game Changers: 30 Women Power Players in the Adult Industry". AVN. Archived from the original on 12 ਜਨਵਰੀ 2016. Retrieved 1 November 2013. {{cite web}}: Italic or bold markup not allowed in: |publisher= (help)
  2. Kjetil Lyche & Johannes Worsøe Berg (21 November 2012). "Pornostjernen Vicky Vette: - Jens, send meg en tweet". Verdens Gang. Retrieved 17 June 2015. {{cite web}}: Italic or bold markup not allowed in: |publisher= (help)
  3. Andrew Marshall (3 October 2011). "Big in Jakarta". Time. Retrieved 17 June 2015. {{cite web}}: Italic or bold markup not allowed in: |publisher= (help)
  4. "Hustler's Beaver Hunt Winner Vicky Vette Isn't Just Another Pretty Face". AVN. 15 December 2003. Archived from the original on 25 ਦਸੰਬਰ 2018. Retrieved 14 June 2015. {{cite web}}: Italic or bold markup not allowed in: |publisher= (help)
  5. "Exclusive interview with Vicky Vette". FreeOnes. 16 July 2007. Archived from the original on 28 ਅਗਸਤ 2016. Retrieved 14 June 2015.
  6. Cindi Loftus. "Vicky Vette". Xcitement. Archived from the original on 20 February 2010. Retrieved 28 April 2015. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  7. "Vicky Vette's Husband Found Dead". AVN. 30 January 2006. Archived from the original on 20 ਅਪ੍ਰੈਲ 2016. Retrieved 14 June 2015. {{cite web}}: Check date values in: |archive-date= (help); Italic or bold markup not allowed in: |publisher= (help)

ਬਾਹਰੀ ਲਿੰਕ

[ਸੋਧੋ]