ਵੀਰ ਚੱਕਰ
ਦਿੱਖ
| ਵੀਰ ਚੱਕਰ | |
|---|---|
ਰਿਬਨ ਦੇ ਨਾਲ ਵੀਰ ਚੱਕਰ | |
| ਕਿਸਮ | ਤਗਮਾ |
| ਦੇਸ਼ | |
| ਯੋਗਤਾ | ਸਿਰਫ ਸੈਨਾ ਲਈ |
| Precedence | |
| ਅਗਲਾ (ਉੱਚਾ) | ਅਤਿ ਵਿਸ਼ਿਸ਼ਟ ਸੇਵਾ ਤਗਮਾ |
| ਅਗਲਾ (ਹੇਠਲਾ) | ਸ਼ੌਰੀਆ ਚੱਕਰ |
ਵੀਰ ਚੱਕਰ ਭਾਰਤ ਦੇ ਸੈਨਾ ਦਾ ਜੰਗ ਦੇ ਮੈਦਾਨ ਵਿੱਚ ਬਹਾਦਰੀ ਲਈ ਦਿੱਤਾ ਜਾਣ ਵਾਲਾ ਸਨਮਾਨ ਹੈ। ਪਰਮਵੀਰ ਚੱਕਰ ਅਤੇ ਮਹਾਵੀਰ ਚੱਕਰ ਤੋਂ ਬਾਅਦ ਤੀਸਰਾ ਸੈਨਾ ਦਾ ਤਗਮਾ ਹੈ।