ਮਹਾਵੀਰ ਚੱਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਾਵੀਰ ਚੱਕਰ
महावीर चक्र

Maha Vir Chakra ribbon.svg
ਮਹਾਵੀਰ ਚੱਕਰ ਅਤੇ ਇਸ ਦਾ ਰੀਵਨ
ਦੇਣ ਵਾਲਾ ਭਾਰਤ ਭਾਰਤ
ਦੇਸ਼ ਭਾਰਤ ਭਾਰਤ
ਕਿਸਮ ਬਹਾਦਰੀ ਸਨਮਾਨ
ਕਾਬਲੀਅਤ ਸੈਨਾ ਜਵਾਨ
Awarded for "ਦੁਸ਼ਮਣ ਦੇ ਸਾਹਮਣੇ ਹਵਾ, ਜਲ ਜਾਂ ਥਲ ਤੇ ਅਸਧਾਰਨ ਬਹਾਦਰੀ ਲਈ"[1]
ਹਾਲਤ ਇਸ ਸਮੇਂ ਵੀ ਦਿੱਤਾ ਜਾਂਦਾ ਹੈ
ਅੰਕੜੇ
ਸਥਾਪਨਾ 26 ਜਨਵਰੀ 1950
ਪਹਿਲਾ ਸਨਮਾਨ 1947
ਆਖਰੀ ਸਨਮਾਨ 2001
ਮੌਤ ਪਿੱਛੋਂ
ਅਵਾਰਡ
73
ਵੱਖਰੇ
ਹਾਸਲਕਰਤਾ
218 (2017 तक)
Precedence
ਅਗਲਾ (ਉੱਚਾ) ਪਰਮਵੀਰ ਚੱਕਰ
ਅਗਲਾ (ਨੀਵਾਂ) ਕੀਰਤੀ ਚੱਕਰ

ਮਹਾਵੀਰ ਚੱਕਰ ਭਾਰਤ ਦੇ ਸੈਨਾ ਦਾ ਜੰਗ ਦੇ ਮੈਦਾਨ ਵਿੱਚ ਬਹਾਦਰੀ ਲਈ ਦਿੱਤਾ ਜਾਣ ਵਾਲਾ ਸਨਮਾਨ ਹੈ। ਪਰਮਵੀਰ ਚੱਕਰ ਅਤੇ ਵੀਰ ਚੱਕਰ ਤੋਂ ਬਾਅਦ ਸੈਨਾ ਲਈ ਦਿਤਾ ਜਾਣ ਵਾਲਾ ਦੂਜਾ ਬਹਾਦਰੀ ਵਾਲਾ ਤਗਮਾ ਹੈ। ਇਹ ਸਨਮਾਨ ਭਾਰਤੀ ਸੈਨਾ ਦੇ ਜਵਾਨਾ ਨੂੰ ਬਹਾਦਰੀ ਲਈ ਦਿਤਾ ਜਾਂਦਾ ਹੈ। ਇਸ ਸਨਮਾਨ ਨੂੰ ਮਰਨ ਉਪਰੰਤ ਵੀ ਦਿਤਾ ਜਾ ਸਕਦਾ ਹੈ।

ਸਨਮਾਨ[ਸੋਧੋ]

ਇਹ ਚਾਂਦੀ ਦਾ ਬਣਿਆ ਗੋਲਾਕਾਰ ਸਨਮਾਨ ਹੈ। ਇਸ ਦੇ ਵਿੱਚ ਪੰਜ ਕੋਣੇ ਵਾਲਾ ਸਿਤਾਰਾ ਹੈ ਜਿਸ ਸਿਤਾਰੇ ਦੇ ਕਿਨਾਰੇ ਸਨਮਾਨ ਦੇ ਬਾਹਰੀ ਘੇਰੇ ਨੂੰ ਛੁਹਦੇ ਹਨ। ਇਸ ਦਾ ਵਿਆਸ 1.38 ਇੰਚ ਹੈ ਇਸ ਦੇ ਪਿੱਛਲੇ ਪਾਸੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਮਹਾਵੀਰ ਚੱਕਰ ਲਿਖਿਆ ਹੋਇਆ ਹੈ।

ਫੀਤਾ[ਸੋਧੋ]

ਇਸ ਸਨਮਾਨ ਦੇ ਨਾਲ ਸਫੇਦ ਅਤੇ ਜਾਮਣੀ ਰੰਗ ਦਾ ਫੀਤਾ ਹੁੰਦਾ ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Maha Vir Chakra". Gallantry Awards. Indian Army. Retrieved 23 March 2011.