ਵੀ ਐਸ ਨੈਪਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੀ ਐਸ ਨੈਪਾਲ
ਜਨਮ ਵਿਦਿਆਧਰ ਸੂਰਜਪ੍ਰਸਾਦ ਨੈਪਾਲ[1]
17 ਅਗਸਤ 1932(1932-08-17)
ਚਗਵਾਨਸ, ਟਰਿਨੀਡਾਡ
ਮੌਤ 11 ਅਗਸਤ 2018(2018-08-11) (ਉਮਰ 85)
ਵੱਡੀਆਂ ਰਚਨਾਵਾਂ A House for Mr. Biswas
A Bend in the River
The Enigma of Arrival
In a Free State
ਕੌਮੀਅਤ ਟਰਿਨੀਡਾਡੀਅਨ, ਬਰਤਾਨਵੀ
ਕਿੱਤਾ ਨਾਵਲਕਾਰ, ਯਾਤਰਾ ਲੇਖਕ, ਨਿਬੰਧਕਾਰ
ਧਰਮ

ਕੋਈ ਧਰਮ ਨਹੀਂ। ਇਹ ਪੁੱਛਣ ਤੇ ਕਿ ਕੀ ਤੁਹਾਡੇ ਆਪਣੇ ਬਚਪਨ ਵਿੱਚ, ਧਰਮ ਮਹੱਤਵਪੂਰਨ ਸੀ? ਉਨ੍ਹਾਂ ਦਾ ਉੱਤਰ ਸੀ:

"ਨਹੀਂ, ਮੈਨੂੰ ਅਸਲ ਵਿੱਚ ਕਿਸੇ ਵੀ ਧਰਮ ਵਿਸ਼ਵਾਸ ਨਹੀਂ ਹੈ। ਇਸ ਪੱਖੋਂ ਮੈਂ ਬਹੁਤ ਹੀ ਭਾਗਸ਼ਾਲੀ ਸੀ। ਇਹ ਬੰਦੇ ਦੇ ਬੌਧਿਕ ਵਿਕਾਸ ਵਿੱਚ ਅੜਿਕਾ ਹੀ ਹੁੰਦਾ ਹੈ।"
ਜੀਵਨ ਸਾਥੀ

ਪੈਟਰੀਸੀਅਸ ਐਨ ਹੇਲ ਨੈਪਾਲ (1955 - 1996)

ਨਾਦਿਰਾ ਨੈਪਾਲ
ਇਨਾਮ ਬੁਕਰ ਇਨਾਮ
1971
ਸਾਹਿਤ ਵਿੱਚ ਨੋਬਲ ਇਨਾਮ
2001
ਵਿਧਾ ਨਾਵਲ, ਨਿਬੰਧ

ਵਿਦਿਆਧਰ ਸੂਰਜਪ੍ਰਸਾਦ ਨੈਪਾਲ (/ˈnpɔːl/ [1](17 ਅਗਸਤ ਸੁਨ 1932 - 11 ਅਗਸਤ 2018) ਨਵੇਂ ਯੁਗ ਦੇ ਪ੍ਰਸਿੱਧ ਅੰਗਰੇਜ਼ੀ ਲੇਖਕਾਂ ਵਿੱਚੋਂ ਇੱਕ ਸੀ।

ਵੀ ਐਸ ਨੈਪਾਲ ਦਾ ਜਨਮ 17 ਅਗਸਤ 1932 ਨੂੰ ਟਰਿਨੀਡਾਡ ਦੇ ਚਗਵਾਨਸ ਵਿੱਚ ਹੋਇਆ। ਉਸਨੂੰ ਨੁਤਨ ਅੰਗਰੇਜ਼ੀ ਛੰਦ ਦਾ ਗੁਰੂ ਕਿਹਾ ਜਾਂਦਾ ਹੈ। ਉਹ ਕਈ ਸਾਹਿਤਕ ਇਨਾਮ ਨਾਲ ਸਨਮਾਨਿਤ ਕੀਤੇ ਜਾ ਚੁੱਕਿਆ ਹੈ। ਇਨ੍ਹਾਂ ਵਿੱਚ ਜੋਨ ਲਿਲਵੇਲੀਨ ਰੀਜ ਇਨਾਮ (1958), ਦ ਸੋਮਰਸੇਟ ਮੋਗਮ ਅਵਾਰਡ (1980), ਦ ਹੋਵਥੋਰਡਨ ਇਨਾਮ (1964, ਦ ਡਬਲਿਊ ਐਚ ਸਮਿਥ ਸਾਹਿਤਕ ਅਵਾਰਡ (1968), ਦ ਬੁਕਰ ਇਨਾਮ (1971) ਅਤੇ ਦ ਡੇਵਿਡ ਕੋਹੇਨ ਇਨਾਮ (1993) ਬ੍ਰਿਟਿਸ਼ ਸਾਹਿਤ ਵਿੱਚ ਜੀਵਨ ਭਰ ਕੰਮ ਦੇ ਲਈ, ਪ੍ਰਮੁੱਖ ਹਨ। ਵੀ ਐਸ ਨੈਪਾਲ ਨੂੰ 2001 ਵਿੱਚ ਸਾਹਿਤ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

2008 ਵਿੱਚ ਟਾਈਮਜ ਨੇ ਵੀ ਐਸ ਨੈਪਾਲ ਨੂੰ ਆਪਣੀ 50 ਮਹਾਨ ਬ੍ਰਿਟਿਸ਼ ਸਾਹਿਤਕਾਰਾਂ ਦੀ ਸੂਚੀ ਵਿੱਚ ਸੱਤਵਾਂ ਸਥਾਨ ਦਿੱਤਾ।

ਹਵਾਲੇ[ਸੋਧੋ]

  1. 1.0 1.1 ਉਚਾਰਨ: /ˈvɪd.jɑːˌdər/ /ˈsˌrə//ˌprəˈsɑːd/ (two words are concatenated in the second name) Meaning: vidiādhar (Hindi "possessed of learning," (p. 921) from vidyā (Sanskrit "knowledge, learning," p. 921) + dhar (Sanskrit "holding, supporting," p. 524)); sūrajprasād (from sūraj (Hindi "sun," p. 1036) + prasād (Sanskrit "gift, boon, blessing," p. 666)) from McGregor, R. S. (1993), The Oxford Hindi-English Dictionary, Oxford University Press., http://books.google.com/books?id=MILAQgAACAAJ