ਤ੍ਰਿਨੀਦਾਦ ਅਤੇ ਤੋਬਾਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤ੍ਰਿਨੀਦਾਦ ਅਤੇ ਤੋਬਾਗੋ ਦਾ ਗਣਰਾਜ
ਤ੍ਰਿਨੀਦਾਦ ਅਤੇ ਤੋਬਾਗੋ ਦਾ ਝੰਡਾ Coat of arms of ਤ੍ਰਿਨੀਦਾਦ ਅਤੇ ਤੋਬਾਗੋ
ਮਾਟੋ"Together we aspire, together we achieve"
"ਇਕੱਠੇ ਅਸੀਂ ਤਾਂਘਦੇ ਹਾਂ, ਇਕੱਠੇ ਅਸੀਂ ਪ੍ਰਾਪਤ ਕਰਦੇ ਹਾਂ"
ਕੌਮੀ ਗੀਤForged from the Love of Liberty
"ਖਲਾਸੀ ਦੇ ਮੋਹ ਤੋਂ ਘੜਿਆ ਹੋਇਆ"
ਤ੍ਰਿਨੀਦਾਦ ਅਤੇ ਤੋਬਾਗੋ ਦੀ ਥਾਂ
ਤ੍ਰਿਨੀਦਾਦ ਅਤੇ ਤੋਬਾਗੋ ਦੀ ਥਾਂ
ਰਾਜਧਾਨੀ ਪੋਰਟ ਆਫ਼ ਸਪੇਨ
10°40′N 61°31′W / 10.667°N 61.517°W / 10.667; -61.517
ਸਭ ਤੋਂ ਵੱਡਾ city ਚਾਗੁਆਨਾਸ[1]
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਜਾਤੀ ਸਮੂਹ (2012) 39% ਪੂਰਬੀ ਭਾਰਤੀ
38.5% ਅਫ਼ਰੀਕੀ
20.5% ਮਿਸ਼ਰਤa
1.2% ਗੋਰੇ
0.8% ਅਨਿਸ਼ਚਤ
ਵਾਸੀ ਸੂਚਕ ਤ੍ਰਿਨੀਦਾਦੀ
ਤੋਬਾਗੀ
ਸਰਕਾਰ ਇਕਾਤਮਕ ਸੰਸਦੀ ਸੰਵਿਧਾਨਕ ਗਣਰਾਜ
 -  ਰਾਸ਼ਟਰਪਤੀ ਜਾਰਜ ਮੈਕਸਵੈੱਲ ਰਿਚਰਡਜ਼
 -  ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਾਰ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੁਤੰਤਰਤਾ
 -  ਬਰਤਾਨੀਆ ਤੋਂ 31 ਅਗਸਤ 1962 
 -  ਗਣਰਾਜ 1 ਅਗਸਤ 1976 
ਖੇਤਰਫਲ
 -  ਕੁੱਲ 5 ਕਿਮੀ2 (171ਵਾਂ)
sq mi 
 -  ਪਾਣੀ (%) ਨਾਂਮਾਤਰ
ਅਬਾਦੀ
 -  ਜੁਲਾਈ 2011 ਦਾ ਅੰਦਾਜ਼ਾ 1,346,350 (152ਵਾਂ)
 -  ਆਬਾਦੀ ਦਾ ਸੰਘਣਾਪਣ 254.4/ਕਿਮੀ2 (48ਵਾਂ)
659.2/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2011 ਦਾ ਅੰਦਾਜ਼ਾ
 -  ਕੁਲ $26.538 ਬਿਲੀਅਨ[2] 
 -  ਪ੍ਰਤੀ ਵਿਅਕਤੀ ਆਮਦਨ $20,053[2] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2011 ਦਾ ਅੰਦਾਜ਼ਾ
 -  ਕੁੱਲ $22.707 ਬਿਲੀਅਨ[2] 
 -  ਪ੍ਰਤੀ ਵਿਅਕਤੀ ਆਮਦਨ $17,158[2] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2010) ਵਾਧਾ 0.736[3] (ਉੱਚਾ) (59ਵਾਂ)
ਮੁੱਦਰਾ ਤ੍ਰਿਨੀਦਾਦ ਅਤੇ ਤੋਬਾਗੋ ਡਾਲਰ (TTD)
ਸਮਾਂ ਖੇਤਰ (ਯੂ ਟੀ ਸੀ-4)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .tt
ਕਾਲਿੰਗ ਕੋਡ +1-868
ਅ. ਵੈਨੇਜ਼ੁਏਲਾਈ, ਸਪੇਨੀ, ਫ਼ਰਾਂਸੀਸੀ ਕ੍ਰਿਓਲੇ, ਪੁਰਤਗਾਲ, ਚੀਨੀ, ਬਰਤਾਨਵੀ, ਲਿਬਨਾਨੀ, ਸੀਰੀਆਈ, ਕੈਰੀਬਿਆਈ, ਇਤਾਲਵੀ।
ਬ. ਛੁੱਟੀ 24 ਸਤੰਬਰ ਨੂੰ ਮਨਾਈ ਜਾਂਦੀ ਹੈ।

ਤ੍ਰਿਨੀਦਾਦ ਅਤੇ ਤੋਬਾਗੋ, ਅਧਿਕਾਰਕ ਤੌਰ ਉੱਤੇ ਤ੍ਰਿਨੀਦਾਦ ਅਤੇ ਤੋਬਾਗੋ ਦਾ ਗਣਰਾਜ, ਦੱਖਣੀ ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂ-ਸਮੂਹੀ ਦੇਸ਼[4] ਹੈ ਜੋ ਵੈਨੇਜ਼ੁਏਲਾ ਦੇ ਉੱਤਰ-ਪੂਰਬੀ ਤਟ ਤੋਂ ਥੋੜ੍ਹਾ ਪਰ੍ਹਾਂ ਅਤੇ ਲੈੱਸਰ ਐਂਟੀਲਜ਼ ਵਿੱਚ ਗ੍ਰੇਨਾਡਾ ਦੇ ਦੱਖਣ ਵੱਲ ਸਥਿੱਤ ਹੈ। ਇਸ ਦੀਆਂ ਸਮੁੰਦਰੀ ਹੱਦਾਂ ਉੱਤਰ-ਪੂਰਬ ਵੱਲ ਬਾਰਬਾਡੋਸ, ਦੱਖਣ-ਪੂਰਬ ਵੱਲ ਗੁਇਆਨਾ ਅਤੇ ਦੱਖਣ ਅਤੇ ਪੱਛਮ ਵੱਲ ਵੈਨੇਜ਼ੁਏਲਾ ਨਾਲ ਲੱਗਦੀਆਂ ਹਨ।[5][6]

ਹਵਾਲੇ[ਸੋਧੋ]