ਵੂਨੀਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੂਨੀਕ.ਕਾੱਮ
ਸਾਈਟ ਦੀ ਕਿਸਮ
ਈ-ਕਾਮਰਸ
(ਆਨ-ਲਾਈਨ ਖ਼ਰੀਦਦਾਰੀ)
ਸਥਾਪਨਾ ਕੀਤੀ2013
ਮੁੱਖ ਦਫ਼ਤਰਬੰਗਲੌਰ
ਸੇਵਾ ਦਾ ਖੇਤਰਭਾਰਤ
ਸੰਸਥਾਪਕਸੁਜਾਇਥ ਅਲੀ ਅਤੇ ਨਵਨੇਤਾ ਕ੍ਰਿਸ਼ਨਨ
ਉਦਯੋਗਈ-ਕਾਮਰਸ
ਸੇਵਾਵਾਂਈ-ਕਾਮਰਸ
(ਆਨ-ਲਾਈਨ ਖ਼ਰੀਦਦਾਰੀ)
ਵੈੱਬਸਾਈਟwww.voonik.com
ਮੌਜੂਦਾ ਹਾਲਤਆਨ-ਲਾਈਨ

ਵੂਨੀਕ ਇੱਕ ਆਨਲਾਈਨ ਬਾਜ਼ਾਰ ਕੰਪਨੀ, ਜੋ ਕਿ ਔਰਤਾਂ ਦੇ ਫੈਸ਼ਨ ਉਤਪਾਦਾਂ ਦਾ ਕੰਮ ਕਰਦੀ ਹੈ।[2] ਕੰਪਨੀ ਬੰਗਲੌਰ ਕਰਨਾਟਕ ਵਿਖੇ ਸਥਿਤ ਹੈ।[3]

ਵੈਬਸਾਈਟ ਵਿਕਸਿਤ ਕਰਨ ਤੋਂ ਪਹਿਲਾਂ, ਇਸਦੀ ਸ਼ੁਰੂਆਤ ਨਿੱਜੀ ਮੋਬਾਈਲ ਐਪਲੀਕੇਸ਼ਨ ਦੇ ਤੌਰ 'ਤੇ ਕੀਤੀ ਗਈ ਸੀ।[4]

ਪਿਛੋਕੜ[ਸੋਧੋ]

ਵੂਨੀਕ ਦੀ ਸੰਸਥਾਪਨਾ 2013 ਵਿੱਚ ਸੁਜਾਇਥ ਅਲੀ ਅਤੇ ਨਵਨੇਤਾ ਕ੍ਰਿਸ਼ਨਨ ਵੱਲੋਂ ਕੀਤੀ ਗਈ ਸੀ।[5] ਕੰਪਨੀ ਬੰਗਲੌਰ ਕਰਨਾਟਕ ਵਿਖੇ ਸਥਿਤ ਹੈ ਅਤੇ ਜੂਨ 2016 ਤੱਕ ਇਸਦੇ 450 ਕਰਮਚਾਰੀ ਹਨ।[6]

ਹਵਾਲੇ[ਸੋਧੋ]

  1. "voonik.com Site Overview". Archived from the original on 1 ਜੂਨ 2016. Retrieved 18 June 2016. {{cite web}}: Unknown parameter |dead-url= ignored (|url-status= suggested) (help)
  2. "Voonik.com looks beyond the brand". 7 March 2016. Retrieved 8 June 2016.
  3. "Fashion Discovery And Shopping App Voonik Gets $5M From Sequoia And Seedfund". 10 June 2015. Retrieved 8 June 2016.
  4. "Personal shopping app startup Voonik opens web shop now". 18 November 2015. Retrieved 8 June 2016.
  5. "Voonik enters premium e-commerce segment, acquires three start-ups". 7 June 2016. Retrieved 8 June 2016.
  6. "Retaining talent? New startups award up to 40% hike, paid vacation". 1 June 2016. Retrieved 8 June 2016.