ਵੇਰੋਨਿਕਾ ਰਾਡਰੀਗੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵੇਰੋਨਿਕਾ ਫਿਲੋਮੇਨਾ ਰਾਡਰੀਗਏਸ (1953-2010) ਇੱਕ ਕੀਨੀਆ ਦੀ ਜੰਮੀ ਭਾਰਤੀ ਵਿਗਿਆਨੀ ਸੀ। ਵੇਰੋਨਿਕਾ ਨੇ ਬੀ. ਏ. ਆਨਰਜ਼  ਸੂਖਮ ਜੀਵ ਵਿਗਿਆਨ ਵਿੱਚ ਕੀਤੀ। ਪ੍ਰੋ. ਓਬੈਦ ਸਿੱਦੀਕੀ ਅਤੇ ਉਨ੍ਹਾਂ ਦੇ ਸਹਿਕਰਮੀਆਂ ਤੋਂ ਪ੍ਰੇਰਿਤ ਹੋ ਕੇ ਉਹ ਪੀ.ਐਚ.ਡੀ. ਕਰਨ ਭਾਰਤ ਆ ਗਏ।[1] ਉਹਨਾਂ ਨੇ ਬਤੌਰ ਸੀਨੀਅਰ ਪ੍ਰੋਫੈਸਰ ਰਾਸ਼ਟਰੀ ਜੀਵ ਵਿਗਿਆਨ ਕੇਂਦਰ, ਬੰਗਲੌਰ, ਵਿੱਚ ਕੰਮ ਕੀਤਾ। 2004 ਵਿੱਚ ਉਨ੍ਹਾਂ ਨੂੰ ਸੀਨੀਅਰ ਕੌਮੀ ਮਹਿਲਾ ਵਿਗਿਆਨਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[2]

ਜ਼ਿੰਦਗੀ[ਸੋਧੋ]

ਉਨ੍ਹਾਂ ਨੇ ਬੁਨਿਆਦੀ ਖੋਜ ਦੇ ਟਾਟਾ ਇੰਸਟੀਚਿਊਟ [2] ਵਿੱਚ ਕੰਮ ਕੀਤਾ ਅਤੇ ਉਹ ਭਾਰਤੀ ਰਾਸ਼ਟਰੀ ਵਿਗਿਆਨ ਅਕੈਡਮੀ ਵਿੱਚ ਖੋਜਕਾਰ ਰਹਿ ਚੁੱਕੇ ਹਨ। [3]

ਹਵਾਲੇ[ਸੋਧੋ]