ਵੈਟੀਕਨ ਮਿਊਜ਼ੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੈਟੀਕਨ ਮਿਊਜ਼ੀਅਮ
Musei Vaticani
Lightmatter vaticanmuseum.jpg
ਸਥਾਪਨਾ1506
ਸਥਿਤੀਵੈਟੀਕਨ ਸਿਟੀ
ਯਾਤਰੀ4,310,083 (2007)[1]
ਨਿਰਦੇਸ਼ਕAntonio Paolucci
ਵੈੱਬਸਾਈਟhttp://www.museivaticani.va
The Vatican Museums, north of St. Peter's Basilica

ਵੈਟੀਕਨ ਮਿਊਜ਼ੀਅਮ (ਇਤਾਲਵੀ: Musei Vaticani) ਵੈਟੀਕਨ ਸਿਟੀ ਵਿੱਚਲੇ ਮਿਊਜ਼ੀਅਮ ਹਨ। ਇੱਥੇ ਰੋਮਨ ਕੈਥੋਲਿਕ ਚਰਚ ਦਾ ਸਦੀਆਂ ਦੌਰਾਨ ਬਣਾਇਆ ਬੇਅੰਤ ਵਿਸ਼ਾਲ ਭੰਡਾਰ ਹੈ, ਜਿਹਨਾਂ ਵਿੱਚ ਸਭ ਤੋਂ ਨਾਮਵਰ ਕਲਾਸੀਕਲ ਮੂਰਤੀਆਂ ਅਤੇ ਪੁਨਰਜਾਗਰਤੀ ਦੌਰ ਦੀ ਕਲਾ ਦੇ ਸਭ ਮਹੱਤਵਪੂਰਨ ਸ਼ਾਹਕਾਰ ਵੀ ਸ਼ਾਮਲ ਹਨ।

ਹਵਾਲੇ[ਸੋਧੋ]