ਵੈਸਟਮਿੰਸਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੈਸਟਮਿੰਸਟਰ
ਵੈਸਟਮਿੰਸਟਰ ਐਬੇ ਦਾ ਪੱਛਮੀ ਬਾਹਰੀ ਪਾਸਾ
OS grid referenceTQ295795
• Charing Cross0.58 mi (0.93 km)* NEbE
Ceremonial countyGreater London
Region
CountryEngland
Sovereign stateUnited Kingdom
Post townLondon
Postcode districtSW1
Dialling code020
PoliceMetropolitan
FireLondon
AmbulanceLondon
UK Parliament
List of places
UK
England
London

ਵੈਸਟਮਿੰਸਟਰ (/ˈwɛs[invalid input: '(t)']mɪnstər/) ਵੈਸਟਮਿੰਸਟਰ ਸਿਟੀ ਦੇ ਅੰਦਰ ਦਰਿਆ ਟੇਮਜ਼ ਦੇ ਉੱਤਰੀ ਕਿਨਾਰੇ ਉੱਤੇ ਮੱਧ ਲੰਡਨ ਦਾ ਇੱਕ ਇਲਾਕਾ ਹੈ।[1] ਇੱਥੇ ਸਥਿਤ ਵੈਸਟਮਿੰਸਟਰ ਮਹਲ ਵਿੱਚ ਇੰਗਲੈਂਡ ਦਾ ਸੰਸਦ ਭਵਨ ਹੈ। ਇਸ ਦੇ ਇਲਾਵਾ ਇੱਥੇ ਬਕਿੰਘਮ ਪੈਲੇਸ, ਵੈਸਟਮਿੰਸਟਰ ਐਬੇ ਅਤੇ ਵੈਸਟਮਿਨਸਟਰ ਕੈਥੀਡ੍ਰਲ ਵੀ ਹਨ ਜਿਸ ਕਾਰਨ ਸੈਲਾਨੀਆਂ ਲਈ ਲੰਡਨ ਦਾ ਇਹ ਇਲਾਕਾ ਖ਼ਾਸ ਖਿਚ ਦਾ ਕੇਂਦਰ ਹੈ।

ਹਵਾਲੇ[ਸੋਧੋ]

  1. "London's Places" (PDF). London Plan. Greater London Authority. 2011. p. 46. Archived from the original (PDF) on 6 ਸਤੰਬਰ 2015. Retrieved 27 May 2014. {{cite web}}: Unknown parameter |dead-url= ignored (help)