ਵੈਸਟਮਿੰਸਟਰ ਐਬੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੈਸਟਮਿੰਸਟਰ ਐਬੇ
Westminster-Abbey.JPG
ਪੱਛਮੀ ਬਾਹਰੀ ਪਾਸਾ
ਸਥਿਤੀ ਵੈਸਟਮਿੰਸਟਰ ਸਿਟੀ, ਲੰਡਨ, ਇੰਗਲੈਂਡ
ਕੋਆਰਡੀਨੇਟ 51°29′58″N 00°07′39″W / 51.49944°N 0.12750°W / 51.49944; -0.12750ਗੁਣਕ: 51°29′58″N 00°07′39″W / 51.49944°N 0.12750°W / 51.49944; -0.12750
ਉਸਾਰੀ 10ਵੀਂ ਸਦੀ[1]
ਆਰਕੀਟੈਕਚਰਲ ਸਟਾਈਲ ਗੌਥਿਕ
ਦਫ਼ਤਰੀ ਨਾਮ: ਵੈਸਟਮਿੰਸਟਰ ਮਹਲ, ਵੈਸਟਮਿੰਸਟਰ ਐਬੇ ਅਤੇ ਸੇਂਟ ਮਾਰਗਰੇਟ ਦਾ ਚਰਚ
ਕਿਸਮ ਸਭਿਆਚਾਰਕ
ਕਸਵੱਟੀ i, ii, iv
ਡਿਜ਼ਾਇਨ ਕੀਤਾ 1987 (11ਵਾਂ ਸ਼ੈਸ਼ਨ)
Reference No. 426
ਦੇਸ਼ ਯੁਨਾਈਟਡ ਕਿੰਗਡਮ
ਖਿੱਤਾ ਯੂਰਪ ਅਤੇ ਉੱਤਰੀ ਅਮਰੀਕਾ
Invalid designation
ਦਫ਼ਤਰੀ ਨਾਮ: ਵੈਸਟਮਿੰਸਟਰ ਐਬੇ (ਕਾਲਜੀਏਟ ਚਰਚ ਆਫ਼ ਸੇਂਟ ਪੀਟਰ ਐਟ ਵੈਸਟਮਿੰਸਟਰ)
Designated 24 ਫਰਵਰੀ 1958
Reference No. 1291494[2]
ਵੈਸਟਮਿੰਸਟਰ ਐਬੇ is located in Earth
ਵੈਸਟਮਿੰਸਟਰ ਐਬੇ
ਵੈਸਟਮਿੰਸਟਰ ਐਬੇ (Earth)

ਵੈਸਟਮਿੰਸਟਰ ਐਬੇ, ਰਸਮੀ ਨਾਮ ਕਾਲਜੀਏਟ ਚਰਚ ਆਫ਼ ਸੇਂਟ ਪੀਟਰ ਐਟ ਵੈਸਟਮਿੰਸਟਰ, ਵੈਸਟਮਿੰਸਟਰ ਸਿਟੀ, ਲੰਡਨ ਵਿੱਚ ਇੱਕ ਵੱਡਾ, ਗੌਥਿਕ ਚਰਚ ਹੈ, ਜੋ ਵੈਸਟਮਿੰਸਟਰ ਮਹਲ ਦੇ ਐਨ ਪੱਛਮ ਵਿੱਚ ਸਥਿਤ ਹੈ। ਇਹ ਯੁਨਾਈਟਡ ਕਿੰਗਡਮ ਵਿੱਚ ਮੁੱਖ ਧਾਰਮਿਕ ਇਮਾਰਤ ਦੇ ਇੱਕ ਹੈ ਅਤੇ ਇੰਗਲੈਂਡ ਦੇ ਰਾਜਿਆਂ ਅਤੇ ਬਾਅਦ ਨੂੰ ਬਰਤਾਨਵੀ ਰਾਜਿਆਂ ਦੀ ਤਾਜਪੋਸ਼ੀ ਦੇ ਲਈ ਅਤੇ ਦਫ਼ਨਾਉਣ ਦਾ ਰਵਾਇਤੀ ਸਥਾਨ ਹੈ।

ਹਵਾਲੇ[ਸੋਧੋ]

  1. Newcomb, Rexford (1997). "Abbey". in Johnston, Bernard. Collier's Encyclopedia. I A to Ameland (First ed.). New York, NY: P.F. Collier. pp. 8–11. 
  2. "The National Heritage List For England". English Heritage. Retrieved 31 July 2011.