ਸਮੱਗਰੀ 'ਤੇ ਜਾਓ

ਸਕੂਬੀ ਡੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਕੂਬਰਟ ਸਕੂਬੀ ਡੂਬੀ ਡੂ ਐਨੀਮੇਟਿਡ ਕਾਰਟੂਨ ਲੜੀ ਸਕੂਬੀ ਡੂ ਦਾ ਮੁੱਖ ਪਾਤਰ ਹੈ ਜੋ ਕਿ 1969 ਵਿੱਚ ਅਮਰੀਕੀ ਕੰਪਨੀ ਹੈਨਾ-ਬਾਰਬੈਰਾ ਦੁਆਰਾ ਬਣਾੲੇ ਗੲੇ ਸਨ। ਸਕੂਬੀ ਗਰੇਟ ਡੇਨ ਪ੍ਰਜਾਤੀ ਦਾ ਕੁੱਤਾ ਹੈ ਜੋ ਕਿ ਕਾਰਟੂਨ ਲੜੀ ਵਿੱਚ ਹਰ ਸਮੇਂ ਸ਼ੈਗੀ ਰੋਜਰਜ਼ ਨਾਲ ਹੀ ਹੁੰਦਾ ਹੈ। ਇਸ ਦਾ ਮਸ਼ਹੂਰ ਲਫ਼ਜ਼ ਸਕੂਬੀ ਡੂਬੀ ਡੂ! ਹੈ।

ਇਤਿਹਾਸ[ਸੋਧੋ]

ਅਸਲੀ ਸਕੂਬੀ-ਡੂ ਲੜੀ ਸਕੂਬੀ ਡੂ, ਵੇਅਰ ਆਰ ਯੂ! ਲੇਖ਼ਕ ਜੋ ਰੂਬੀ ਅਤੇ ਕੈੱਨ ਸਪੀਅਰਜ਼ ਦੁਆਰਾ ਹੈਨਾ-ਬਾਰਬੈਰਾ ਲਈ ਬਣਾਈ ਗਈ ਸੀ ਜੋ ਕਿ ਸੀ.ਬੀ.ਐੱਸ. ਚੈਨਲ ਉੱਤੇ ਸ਼ਨੀਵਾਰ ਸਵੇਰੇ ਪ੍ਰਸਾਰਿਤ ਹੁੰਦੀ ਸੀ। ਇਸ ਲੜੀ ਦਾ ਪਹਿਲਾ ਨਾਂ ਮਿਸਟਰੀਜ਼ ਫਾਈਵ ਸੀ ਅਤੇ ਇਸ ਵਿੱਚ ਕੁੱਤੇ ਦਾ ਨਾਂ ਟੂ-ਮੱਚ ਸੀ ਅਤੇ ਬਾਅਦ ਵਿੱਚ ਇਹ ਦੋਵੇਂ ਬਦਲ ਕੇ ਫਰੈੱਡ ਸਿਲਵਰਮੈਨ ਨੇ ਸਕੂਬੀ ਡੂ 'ਚ ਤਬਦੀਲ ਕਰ ਦਿੱਤੇ।

ਫਿਲਮਾਂ[ਸੋਧੋ]

ਵਪਾਰ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]