ਸਟਰੇਚ ਮਾਰਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਟਰੇਚ ਮਾਰਕਸ ਜਾ ਸਟਰੇਨ ਜਾ ਸਟਰੇਨ ਡੀਸਟੇਟ, ਜਿਵੇ ਕੀ ਇਸ ਨੂੰ ਚਮੜੀ ਰੋਗਾ ਵਿੱਚ ਕੇਹਾ ਜਾਂਦਾ ਹੈ ਇੱਕ ਬੰਦ -ਰੰਗ ਆਭਾ ਨਾਲ ਚਮੜੀ 'ਤੇ ਜਲੇ ਹੋਏ ਦਾ ਇੱਕ ਰੂਪ ਹਨ. ਇਹ ਟਿਸ਼ੂ ਤੇ ਪਟਣ ਕਰਕੇ ਹੁੰਦਾ ਹੈ ਜੋ ਕੀ ਸਮੇ ਦੇ ਨਾਲ ਘਟ ਹੋ ਜਾਂਦਾ ਹੈ ਪਰ ਇਹ ਪੂਰੀ ਤਰਹ ਨਾਲ ਕਦੇ ਵੀ ਖਤਮ ਨਹੀ ਹੁੰਦਾ ਹੈ.

ਸਟਰੇਚ ਮਾਰਕਸ, ਆਮ ਤੋਰ ਤੇ ਚਮੜੀ ਨੂੰ ਬਹੁਤ ਤੇਜੀ ਨਾਲ ਖਿਚਣ ਦੇ ਕਾਰਣ ਹੁੰਦੇ ਹਨ ਜਿਸ ਦਾ ਸੰਬੰਧ ਜਲਦੀ ਵਿਕਾਸ ਅਤੇ ਭਾਰ ਵਿੱਚ ਤਬਦੀਲੀ ਨਾਲ ਹੁੰਦਾ ਹੈ. ਆਮ ਤੋਰ ਤੇ ਜਵਾਨੀ , ਗਰਭ , ਸ਼ਰੀਰ ਬਣਾਉਣ, ਹਾਰਮੋਨ ਤਬਦੀਲੀ ਦੀ ਥੈਰੇਪੀ ਸਟਰੇਚ ਮਾਰਕਸ ਨੂੰ ਪ੍ਰਭਾਵਿਤ ਕਰਦੀ ਹੈ [1] ਮੈਡੀਕਲ ਦੀ ਭਾਸ਼ਾ ਵਿੱਚ striae atrophicae , vergetures , stria distensae , striae cutis distensae , lineae atrophicae , linea albicante ਇਸ ਤਰਹ ਦੇ ਮਾਰਕਸ ਵਿੱਚ ਸ਼ਾਮਿਲ ਕੀਤੇ ਜਾਣਦੇ ਹਨ.

ਆਮ ਤੌਰ' ਤੇ ਪਿਛਲੇ ਤਿਮਾਹੀ ਦੇ ਦੌਰਾਨ ਢਿੱਡ, ਛਾਤੀ , ਪੱਟ , ਕੁੱਲ੍ਹੇ , ਹੇਠਲੇ ਵਾਪਸ ਅਤੇ buttocks 'ਤੇ ਗਰਭ ਅਵਸਥਾ ਦੌਰਾਨ ਬਣੇ ਚਿੰਨ੍ਹ striae gravidarum ਦੇ ਤੌਰ ਤੇ ਜਾਣਿਆ ਜਾਂਦਾ ਹੈ.[2]

ਚਿੰਨ੍ਹ ਅਤੇ ਲੱਛਣ[ਸੋਧੋ]

ਸਟਰੇਨ ਜਾ ਸਟਰੇਚ ਮਾਰਕਸ ਆਮ ਤੋਰ ਤੇ ਲਾਲ ਜਾ ਜਾਮਨੀ ਜਖਮਾ ਤੋ ਸ਼ੁਰੂ ਹੁੰਦੇ ਹਨ, ਜੋ ਕਿ, ਸਰੀਰ 'ਤੇ ਕਿਤੇ ਵੀ ਵਿਖਾਈ ਦੇ ਸਕਦੇ ਹਨ ਪਰ ਜਿੱਥੇ ਚਰਬੀ ਦੀ ਵੱਡੀ ਮਾਤਰਾ ਹੋਵੇ ਓਥੇ ਇਹਨਾ ਦੀ ਸੰਭਾਵਨਾ ਸਬ ਤੋ ਜਿਆਦਾ ਹੁੰਦੀ ਹੈ. ਇਸ ਤਰਹ ਦਾ ਸਭ ਤੋ ਆਮ ਸਥਾਨ ਪੇਟ ਹੈ ( ਖਾਸ ਕਰਕੇ ਨਾਭੀ ਦੇ ਨੇੜੇ ), ਇਸ ਤੋ ਇਲਾਵਾ ਇਹ ਛਾਤੀ , ਬਾਹਾ ਦੇ ਸ਼ੁਰਆਤ ਉਪਰ ਵੱਲ , ਕਛਾ , ਪਿਠ ਤੇ , ਪੱਟ ( ਦੋਨੋ ਅੰਦਰੂਨੀ ਅਤੇ ਬਾਹਰੀ ), ਕੁੱਲ੍ਹੇ , ਅਤੇ buttocks ਤੇ ਵੀ ਆਮ ਤੋਰ ਤੇ ਦੇਖਇਆ ਜਾਂਦਾ ਹੈ. ਸਮੇ ਦੇ ਨਾਲ ਨਾਲ ਓਹਨਾ ਸਥਾਨਾ ਦੀ ਰੰਜਾਕਤਾ ਖਤਮ ਹੋ ਜਾਂਦੀ ਹੈ ਅਤੇ ਪ੍ਰਭਾਵਿਤ ਜਗਹ ਖਾਲੀ ਅਤੇ ਛੂਹਣ ਤੇ ਨਰਮ ਪ੍ਰਤੀਤ ਹੁੰਦੀ ਹੈ.[3][4]

ਸਟਰੇਚ ਮਾਰਕਸ ਟਿਸ਼ੂਆ ਵਿੱਚ ਹੁੰਦੇ ਹਨ, ਇਹ ਮੱਧ ਲਚਕੀਲੇ ਟਿਸ਼ੂ ਦੀ ਪਰਤ ਹੁੰਦੀ ਹੈ ਜੋ ਕੀ ਚਮੜੀ ਨੂੰ ਇਸਦੀ ਸ਼ਕਲ ਬਣਾ ਕੇ ਰਖਣ ਵਿੱਚ ਮਦਦ ਕਰਦਾ ਹੈ. ਜਦੋ ਤਕ ਅੰਦਰੂਨੀ ਟਿਸ਼ੂ ਦਾ ਆਸਰਾ ਰਹਿੰਦਾ ਹੈ ਕੋਈ ਵੀ ਸਟਰੇਚ ਮਾਰਕਸ ਨਹੀ ਬਣਦੇ ਹਨ. ਚਮੜੀ ਵਿੱਚ ਖਿਚਾਵ ਦੇ ਕਾਰਣ ਹੀ ਮਾਰਕਸ ਜਾ ਚਿੰਨ੍ਹ ਉਭਰ ਕੇ ਆਉਂਦੇ ਹਨ. ਇਸ ਤੋ ਇਲਾਵਾ ਵੀ ਇਹਨਾ ਦੇ ਉਭਾਰ ਦੇ ਹੋਰ ਕਈ ਕਾਰਨ ਹੁੰਦੇ ਹਨ. ਜਲਨ, ਖੁਜਲੀ ਜਾ ਭਾਵਨਾਤਮਕ ਤਣਾਅ ਵੀ ਸਟਰੇਚ ਮਾਰਕਸ ਦੇ ਉਬਾਰ ਦਾ ਕਾਰਣ ਬਣ ਸਕਦੇ ਹਨ. ਇਹਨਾ ਦਾ ਸੇਹਤ ਤੇ ਕੋਈ ਵੀ ਪ੍ਰਤਿਕੂਲ ਪ੍ਰਭਾਵ ਨਹੀ ਹੁੰਦਾ ਅਤੇ ਇਹ ਸ਼ਰੀਰ ਦੇ ਕਮ ਕਰਨ ਦੋ ਸ਼ਮਤਾ ਨੂੰ ਵੀ ਪ੍ਰਭਾਵਿਤ ਨਹੀ ਕਰਦੇ ਅਤੇ ਇਸ ਦੇ ਨਾਲ ਨਾਲ ਸ਼ਰੀਰ ਵਿੱਚ ਆਪਣੇ ਆਪ ਇਹਨਾ ਨੂੰ ਠੀਕ ਕਰਨ ਦੀ ਸ਼ਮਤਾ ਵੀ ਹੁੰਦੀ ਹੈ [5] ਪਰ, ਇਹਨਾ ਨੂੰ ਅਕਸਰ ਇੱਕ ਕਾਸਮੈਟਿਕ ਪਰੇਸ਼ਾਨੀ ਮੰਨਿਆ ਜਾਂਦਾ ਹੈ [6] ਜਵਾਨ ਔਰਤਾ ਆਮ ਤੋ ਤੇ ਇਸ ਦਾ ਸ਼ਿਕਾਰ ਹੁੰਦਿਆ ਹਨ ਅਤੇ ਓਹ ਚਮੜੀ ਦੇ ਮਹਿਰਾ ਤੋ ਇਸ ਦਾ ਇਲਾਜ ਕਰਵਾਉਂਦੀਆ ਹਨ [7] ਅਤੇ ਗਰਬ ਧਾਰਨ ਤੋ ਵਾਦ ਵੀ ਇੰਜ ਹੀ ਹੁੰਦਾ ਹੈ [8]

ਕਾਰਨ[ਸੋਧੋ]

Mayo ਕਲੀਨਿਕ ਵਿਚ ਲਿਖਿਆ ਹੈ ਕਿ ਸਟਰੇਚ ਮਾਰਕਸ ਚਮੜੀ ਦੇ ਖਿਚਣ ਕਰਕੇ ਬਣਦੇ ਹਨ ਅਤੇ ਅੱਗੇ ਕਿਹਾ ਗਇਆ ਹੇ ਕੀ ਇੱਕ ਹਾਰਮੋਨ adrenal glands ਦੁਆਰਾ ਪੈਦਾ ਕੀਤੇ ਕੋਰਟੀਜ਼ੋਨ ਵਿਚ ਵਾਧਾ ਹੁੰਦਾ ਹੈ ਸਟਰੇਚ ਮਾਰਕਸ ਦਾ ਉਬਾਰ ਬਹੁਤ ਤੇਜੀ ਨਾਲ ਹੁੰਦਾ ਹੈ

ਹਵਾਲੇ[ਸੋਧੋ]

  1. Bernstein, Eric. What Causes Stretch Marks?. 15 December 2008. The Patient's Guide to Stretch Marks. 10 Feb 2009
  2. "Are Pregnancy Stretch Marks Different?". American Pregnancy Association. 
  3. "Stretch Mark". Encyclopædia Britannica. Retrieved 1 November 2009. 
  4. "Stretch Marks Removal". drbatul.com. Retrieved 8 April 2016. 
  5. "How to prevent and treat stretch marks". iVillage. Retrieved 1 November 2009. 
  6. "Stretch Mark". Retrieved 2011-11-10. 
  7. Chang, AL; Agredano, YZ; Kimball, AB (2004). "Risk factors associated with striae gravidarum". J Am Acad Dermatol. 51: 881–5. doi:10.1016/j.jaad.2004.05.030. 
  8. James, William D.; Berger, Timothy G.; et al. (2006). Andrews' Diseases of the Skin: clinical Dermatology. Saunders Elsevier. ISBN 0-7216-2921-0.