ਸਟਾਰਡਸਟ (ਮੈਗਜ਼ੀਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਟਾਰਡਸਟ
ਮੂਲ ਅੰਗਰੇਜ਼ੀ: Stardust
140px
ਪਹਿਲੇ ਸੰਪਾਦਕਸ਼ੋਭਾ ਡੇ
ਸ਼੍ਰੇਣੀਆਂਖਬਰਾਂ ਅਤੇ ਗੱਪਬਾਜ਼ ਮੈਗਜ਼ੀਨ
ਆਵਿਰਤੀਮਾਸਿਕ
ਸਰਕੂਲੇਸ਼ਨ288000
ਪ੍ਰਕਾਸ਼ਕNari Hira
ਪਹਿਲਾ ਅੰਕ1971
ਕੰਪਨੀMagna Publishing Co. Ltd.
ਦੇਸ਼ਭਾਰਤ
ਅਧਾਰ-ਸਥਾਨਮੁੰਬਈ
ਭਾਸ਼ਾਅੰਗਰੇਜ਼ੀ ਅਤੇ ਹਿੰਦੀ
ਵੈੱਬਸਾਈਟhttp://www.stardust.co.in

ਸਟਾਰਡਸਟ (ਮੂਲ ਅੰਗਰੇਜ਼ੀ:Stardust) ਇੱਕ ਭਾਰਤੀ ਮਹੀਨੇਵਾਰ ਅੰਗਰੇਜ਼ੀ ਅਤੇ ਹਿੰਦੀ ਵਿੱਚ ਪ੍ਰਕਾਸ਼ਿਤ ਹੁੰਦਾ ਬਾਲੀਵੁੱਡ ਖਬਰਾਂ ਅਤੇ ਗੱਪਬਾਜ਼ ਮੈਗਜ਼ੀਨ ਹੈ। ਇਹ ਸਟਾਰਡਸਟ ਅਵਾਰਡ ਦਾ ਸਰਪਰਸਤ ਵੀ ਹੈ।