ਸਟਾਰ ਵਾਈਸ ਆਫ ਇੰਡੀਆ
ਦਿੱਖ
ਸਟਾਰ ਵਾਈਸ ਆਫ ਇੰਡੀਆ | |
---|---|
ਨਿਰਦੇਸ਼ਕ | ਗਾਜੇਂਦਰ ਸਿੰਘ |
ਸਟਾਰਿੰਗ | ਸ਼ਾਨ ਜਤਿਨ ਪੰਡਤ ਲਲਿਤ ਪੰਡਤ ਅਦੇਸ਼ ਸ਼੍ਰੀਵਾਸਤਿਵ ਅਭਿਜੀਤ ਭੱਟਾਚਾਰੀਆ ਅਲਕਾ ਯਾਗਨਿਕ |
Voices of | ਇਸ਼ਮੀਤ ਸਿੰਘ |
ਓਪਨਿੰਗ ਥੀਮ | ਗਾਇਕ ਸ਼ਾਨ ਦਾ "ਸਟਾਰ ਵਾਈਸ ਆਫ ਇੰਡੀਆ" |
ਮੂਲ ਦੇਸ਼ | ਭਾਰਤ |
ਨਿਰਮਾਤਾ ਟੀਮ | |
ਲੰਬਾਈ (ਸਮਾਂ) | 52 ਮਿੰਟ |
Production company | ਅਰਬਨ ਬ੍ਰਇਓ ਸਟੂਡੀਓ |
ਰਿਲੀਜ਼ | |
Original network | ਸਟਾਰ ਪਲੱਸ |
Original release | 18 ਮਈ, 2007 – 24 ਨਵੰਤਰ, 2007 |
Chronology | |
Followed by | ਸਟਾਰ ਵਾਈਸ ਆਫ ਇੰਡੀਆ 2 |
ਸਟਾਰ ਵਾਈਸ ਆਫ ਇੰਡੀਆ ਭਾਰਤੀ ਟੈਲੀਵੀਜਨ ਦਾ ਗਾਉਣ ਦਾ ਮੁਕਾਬਲੇ ਦਾ ਪ੍ਰੋਗ੍ਰਾਮ ਸੀ ਜੋ ਮਿਤੀ 18 ਮਈ, 2007 ਨੂੰ ਸ਼ੁਰੂ ਹੋ ਕਿ 24 ਨਵੰਬਰ, 2007 ਨੂੰ ਖਤਮ ਹੋਇਆ। ਇਹ ਪ੍ਰੋਗ੍ਰਾਮ ਸਟਾਰ ਪਲੱਸ ਟੀਵੀ ਨੇ ਬਣਾਇਆ ਸੀ। ਇਸ ਦੇ ਨਿਰਮਾਤਾ ਗਜੇਂਦਰ ਸਿੰਘ ਸਨ। ਇਸ ਦੇ ਪਹਿਲੇ ਜੇਤੂ ਇਸ਼ਮੀਤ ਸਿੰਘ ਨੂੰ ਲਤਾ ਮੰਗੇਸ਼ਕਰ ਨੇ ਜੇਤੂ ਟਰਾਫੀ ਦੇ ਕਿ ਨਵਾਜ਼ਿਆ ਸੀ।