ਸਟਾਲਿਨਵਾਦ ਅਤੇ ਫਾਸ਼ੀਵਾਦ ਦੇ ਸ਼ਿਕਾਰ ਲੋਕਾਂ ਦੀ ਯਾਦ ਵਿੱਚ ਯੂਰਪੀ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਟਾਲਿਨਵਾਦ ਅਤੇ ਫਾਸ਼ੀਵਾਦ ਦੇ ਸ਼ਿਕਾਰ ਲੋਕਾਂ ਦੀ ਯਾਦ ਵਿੱਚ ਯੂਰਪੀ ਦਿਵਸ /ਕਾਲਾ ਰਿਬਨ ਦਿਵਸ
ਮਨਾਉਣ ਦਾ ਸਥਾਨ ਯੂਰਪੀ ਯੂਨੀਅਨ, ਯੂਰਪ, ਕੈਨੇਡਾ, ਸੰਯੁਕਤ ਰਾਜ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਸੁਰੱਖਿਆ ਅਤੇ ਸਹਿਯੋਗ ਲਈ ਸੰਗਠਨ
ਕਿਸਮ ਕੌਮਾਂਤਰੀ
ਅਹਿਮੀਅਤ Day of remembrance for the victims of totalitarian and authoritarian regimes
ਤਾਰੀਖ਼ 23 ਅਗਸਤ
ਸਮਾਂ 1 ਦਿਨਾ

ਸਟਾਲਿਨਵਾਦ ਅਤੇ ਫਾਸ਼ੀਵਾਦ ਦੇ ਸ਼ਿਕਾਰ ਲੋਕਾਂ ਦੀ ਯਾਦ ਵਿੱਚ ਯੂਰਪੀ ਦਿਵਸ (The European Day of Remembrance for Victims of Stalinism and Nazism) 23 ਅਗਸਤ ਦਾ ਦਿਨ ਮਨਾਇਆ ਜਾਂਦਾ ਹੈ.ਕੁਝ ਦੇਸ਼ ਕਾਲੇ ਰਿਬਨ ਦਿਵਸ ਦੇ ਤੌਰ ਵੀ ਮਨਾਉਂਦੇ ਹਨ।

Mass grave of Poles massacred by the Soviet Union in the 1940 Katyn massacre
Corpses of victims of the German Buchenwald concentration camp.