ਸਟੇਡੀਅਮ ਰੇਮਨ ਸਨਛੇਜ ਪਿਜੁਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੇਮਨ ਸਨਛੇਜ ਪਿਜੁਆਨ
Estadio Ramón Sánchez Pizjuán Preferencia and Gol Norte-2007-04-05.jpg
ਪੂਰਾ ਨਾਂਸਟੇਡੀਅਮ ਰੇਮਨ ਸਨਛੇਜ ਪਿਜੁਆਨ
ਟਿਕਾਣਾਸਵੀਲ,
ਸਪੇਨ
ਗੁਣਕ37°23′02″N 5°58′14″W / 37.3840°N 5.9705°W / 37.3840; -5.9705ਗੁਣਕ: 37°23′02″N 5°58′14″W / 37.3840°N 5.9705°W / 37.3840; -5.9705
ਉਸਾਰੀ ਮੁਕੰਮਲ1957
ਖੋਲ੍ਹਿਆ ਗਿਆ7 ਸਤੰਬਰ 1958
ਮਾਲਕਸਿਵਿਲ ਫੁੱਟਬਾਲ ਕਲੱਬ
ਚਾਲਕਸਿਵਿਲ ਫੁੱਟਬਾਲ ਕਲੱਬ
ਤਲਘਾਹ
ਸਮਰੱਥਾ45,500[1]
ਮਾਪ105 × 68 ਮੀਟਰ
344 × 223 ft
ਕਿਰਾਏਦਾਰ
ਸਿਵਿਲ ਫੁੱਟਬਾਲ ਕਲੱਬ

ਸਟੇਡੀਅਮ ਰੇਮਨ ਸਨਛੇਜ ਪਿਜੁਆਨ, ਇਸ ਨੂੰ ਸਵੀਲ, ਸਪੇਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਸਿਵਿਲ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 45,500[2] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]