ਸਟੇਡੀਓ ਓਲੰਪਿਕੋ ਦੀ ਟੋਰਿਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਸਟੇਡੀਓ ਓਲੰਪਿਕੋ ਦੀ ਟੋਰਿਨੋ
ਓਲੰਪਿਕੋ
Stadio Olimpico Torino Italy.jpg
ਪੂਰਾ ਨਾਂ ਸਟੇਡੀਓ ਓਲੰਪਿਕੋ
ਟਿਕਾਣਾ ਟ੍ਯੂਰਿਨ,[1]
ਇਟਲੀ
ਉਸਾਰੀ ਮੁਕੰਮਲ ਸਤੰਬਰ 1932
ਮਾਲਕ ਟ੍ਯੂਰਿਨ ਸ਼ਹਿਰ
ਤਲ ਘਾਹ
ਸਮਰੱਥਾ 28,140[2]
ਮਾਪ 105 x 68 ਮੀਟਰ
ਕਿਰਾਏਦਾਰ
ਟੋਰਿਨੋ ਫੁੱਟਬਾਲ ਕਲੱਬ

ਸਟੇਡੀਓ ਓਲੰਪਿਕੋ ਦੀ ਟੋਰਿਨੋ, ਇਸ ਨੂੰ ਟ੍ਯੂਰਿਨ, ਇਟਲੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਟੋਰਿਨੋ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ,[3] ਜਿਸ ਵਿੱਚ 28,140[2] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]